'ਕਿਟੀ ਪਾਰਟੀ' ਲੈ ਕੇ ਆ ਰਹੇ ਨੇ ਨਵ ਬਾਜਵਾ - Lab Ju

Breaking

Home Top Ad

test banner

Post Top Ad

test banner

Saturday, 15 September 2018

'ਕਿਟੀ ਪਾਰਟੀ' ਲੈ ਕੇ ਆ ਰਹੇ ਨੇ ਨਵ ਬਾਜਵਾ

kitty party nav bajwa punjabi movie pollywood life

2019 ਵਿਚ ਪੰਜਾਬੀ ਫ਼ਿਲਮ ਇੰਡਸਟਰੀ ਨਵਾਂ ਇਤਿਹਾਸ ਲਿਖਦੀ ਨਜ਼ਰ ਆ ਰਹੀ ਹੈ। ਕਿਓ ਕਿ 2019 ਵਿਚ ਸਾਇਦ ਹੀ ਕੋਈ ਵੀਕਐਂਡ ਹੋਵੇਗਾ। ਜਦੋ ਪੰਜਾਬੀ ਫ਼ਿਲਮ ਰਿਲੀਜ਼ ਨਾ ਹੋਵੇ, ਆਏ ਦਿਨ ਸੋਸ਼ਲ ਨੈਟਵਰਕ ਤੇ 2019 ਵਿਚ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਪੋਸਟਰ ਸ਼ੇਅਰ ਕੀਤੇ ਜਾਂਦੇ ਹਨ। ਇਸੇ ਲੜੀ ਨੂੰ ਜਾਰੀ ਰੱਖਦਿਆਂ ਨਵ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਫਰਸਟ ਲੁਕ ਰਿਲੀਜ਼ ਕਰ ਦਿਤਾ ਹੈ। ਜਿਸ ਦਾ ਨਾਮ 'ਕਿਟੀ ਪਾਰਟੀ' ਹੈ। ਇਹ ਇਕ ਕਾਮੇਡੀ ਫਿਲਮ ਹੋਵੇਗੀ। ਜਿਸ ਨੂੰ ਨਵ ਬਾਜਵਾ ਨੇ ਹੀ ਲਿਖਿਆ ਹੈ ਤੇ ਫਿਲਮ ਨੂੰ ਡਾਇਰੈਕਟ ਵੀ ਆਪ ਹੀ ਕਰਨਗੇ। ਫਿਲਮ ਵਿਚ ਜਸਵਿੰਦਰ ਭੱਲਾ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਕਾਇਨਾਤ ਅਰੋੜਾ, ਅਨੀਤਾ ਦੇਵਗਨ, ਤੇ ਹੋਰ ਸਟਾਰ ਨਵ ਬਾਜਵਾ ਦਾ ਸਾਥ ਦੇਣਗੇ। ਫਿਲਮ 12 ਜੁਲਾਈ 2019 ਨੂੰ ਰਿਲੀਜ਼ ਕੀਤਾ ਜਾਵੇਗਾ।

No comments:

Post a Comment

Post Bottom Ad

test banner

Pages