ਵਿਨੀਤਾ ਜੈਨ ਬਣੀ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ - Lab Ju

Breaking

Home Top Ad

kala-shah-kala-1-1

Post Top Ad

Wednesday, 3 October 2018

demo-image

ਵਿਨੀਤਾ ਜੈਨ ਬਣੀ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ

kala-shah-kala-1-1
10__1538554463


ਅਸਮ ਦੀ ਵਿਨੀਤਾ ਜੈਨ ਲੰਘੇ 2 ਅਕਤੂਬਰ ਨੂੰ ਕੌਣ ਬਣੇਗਾ ਕਰੋੜਪਤੀ ਸੀਜ਼ਨ-10 ਦੀ ਪਹਿਲੀ ਮਹਿਲਾ ਕਰੋੜਪਤੀ ਬਣੀ। ਅਸਲ ਦੀ ਰਹਿਣ ਵਾਲੀ ਵਿਨੀਤਾ ਜੈਨ ਪੇਸ਼ੇ ਵਜੋਂ ਅਧਿਆਪਕ ਹਨ। 2 ਅਕਤੂਬਰ ਨੂੰ ਟੈਲੀਕਾਸਟ ਹੋਏ ਕੇਬੀਸੀ-10 ਚ ਵਿਨੀਤਾ ਤੋਂ ਇੱਕ ਕਰੋੜ ਰੁਪਏ ਦਾ ਸਵਾਲ ਪੁੱਛਿਆ ਗਿਆ।ਜਿਸ ਦਾ ਸਹੀ ਜਵਾਬ ਦੇ ਕੇ ਵਿਨੀਤਾ ਜੈਨ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ ਬਣ ਗਈ।

No comments:

Post a Comment

Post Bottom Ad

Pages

Contact Form

Name

Email *

Message *