ਨਿਰਦੇਸ਼ਕ ਅਵਤਾਰ ਸਿੰਘ ਦੀ ਫਿਲਮ 'ਰਾਂਝਾ ਰਿਫਿਊਜੀ' ਜੋ 26 ਅਕਤੂਬਰ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਚ ਰੋਸ਼ਨ ਪ੍ਰਿੰਸ ਮੁਖ ਭੂਮਿਕਾ ਚ ਨਜ਼ਰ ਆਉਣਗੇ। ਅੱਜ ਅਵਤਾਰ ਸਿੰਘ ਨੇ ਆਪਣੀ ਅਗਲੀ ਫਿਲਮ ਦੀ ਪਹਿਲੀ ਝਲਕ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਫਿਲਮ ਦਾ ਨਾਮ 'ਮਿੰਦੋ ਤਹਿਸੀਲਦਾਰਨੀ' ਰੱਖਿਆ ਗਿਆ ਹੈ., ਇਸ ਨੂੰ ਅਵਤਾਰ ਸਿੰਘ ਜੀ ਦੁਆਰਾ ਲਿਖੀ ਗਈ ਹੈ, ਫਿਲਮ ਦਾ ਪ੍ਰੋਡਕਸ਼ਨ ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰਾਜੀਵ ਸਿੰਗਲਾ ਪ੍ਰੋਡਕਸ਼ਨ ਦੁਆਰਾ ਸਾਂਝੇ ਤੋਰ ਤੇ ਕੀਤਾ ਜਾਵੇਗਾ. ਇਹ ਜੋੜੀ ਇਸ ਤੋਂ ਪਹਿਲਾ ਸੁਪਰਹਿੱਟ ਫਿਲਮ 'ਲਾਵਾਂ ਫੇਰੇ' ਦਾ ਪ੍ਰੋਡਕਸ਼ਨ ਕੀਤਾ ਸੀ. ਫਿਲਮ ਦੀ ਸਟਾਰਕਾਸਟ ਜਾਰੀ ਹੈ. ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਹੋਵੇਗੀ, ਇਹ 2019 ਵਿਚ ਰਿਲੀਜ ਹੋਵੇਗੀ.
Post Top Ad
Saturday, 15 September 2018
ਇਕ ਨਵੀ ਨਕੋਰ ਕਾਮੇਡੀ ਹੋਵੇਗੀ 'ਮਿੰਦੋ ਤਹਿਸੀਲਦਾਰਨੀ ' ਵਿਚ
Subscribe to:
Post Comments (Atom)
Post Bottom Ad

No comments:
Post a Comment