ਨਾਦਰ ਫਿਲ੍ਮ੍ਸ ਤੇ ਵੇਹਲੀ ਜਨਤਾ ਫਿਲ੍ਮ੍ਸ ਵਲੋਂ ਬਣਾਈ ਗਈ ਫਿਲਮ 'ਅਫਸਰ' ਦਾ ਅੱਜ ਟ੍ਰੇਲਰ ਰਿਲੀਜ਼ ਕੀਤਾ ਗਿਆ। ਫਿਲਮ ਵਿਚ ਤਰਸੇਮ ਜੱਸੜ ਤੇ ਨਿਮਰਤ ਖੈਰਾ ਮੁਖ ਭੂਮਿਕਾ ਵਿਚ ਹਨ. ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਰਾਣਾ ਜੰਗ ਬਹਾਦਰ, ਪੁਖਰਾਜ ਭੱਲਾ, ਵੀ ਨਜ਼ਰ ਆਉਣਗੇ। ਫਿਲਮ ਨੂੰ ਗੁਲਸ਼ਨ ਸਿੰਘ ਨੇ ਡਾਇਰੈਕਟ ਕੀਤਾ ਹੈ। ਅਮੀਕ ਵਿਰਕ ਤੇ ਮਨਪ੍ਰੀਤ ਜੋਹਲ ਫਿਲ ਦੇ ਪ੍ਰੋਡੂਸਰ ਹਨ. ਫਿਲਮ ਦੀ ਕਹਾਣੀ ਜੱਸ ਗਰੇਵਾਲ ਵਲੋਂ ਲਿਖੀ ਗਈ ਹੈ, ਡਾਇਲੋਗ ਜਤਿੰਦਰ ਲਾਲ ਵਲੋਂ ਲਿਖੇ ਗਏ ਹਨ. ਫਿਲਮ ਦੇ ਗੀਤ ਤਰਸੇਮ ਜੱਸੜ, ਅਰਜਨ ਢਿੱਲੋਂ, ਹਰਮਨਜੀਤ ਤੇ ਗੁਰਬਿੰਦਰ ਮਾਨ ਵਲੋਂ ਲਿਖੇ ਗਏ ਹਨ। ਜਿਨ੍ਹਾਂ ਨੂੰ ਮੁਸਿਕ ਦਿਤਾ ਹੈ ਜੈਦੇਵ ਕੁਮਾਰ, ਪ੍ਰੀਤ ਹੁੰਦਲ ਤੇ ਆਰ ਗੁਰੂ ਨੇ, ਗੀਤਾਂ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾਵੇਗਾ, ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਜਿਸ ਨੂੰ ਓਮਜੀ ਗਰੁੱਪ ਵਲੋਂ ਰਿਲੀਜ਼ ਕੀਤਾ ਜਾਵੇਗਾ.

No comments:
Post a Comment