ਸ਼ੈਰੀ ਮਾਨ ਤੇ ਪਾਇਲ ਰਾਜਪੂਤ ਦੀ ਫਿਲਮ 'ਮੈਰਿਜ ਪੈਲੇਸ' ਤਹਿ ਤਰੀਕ ਤੇ ਨਹੀਂ ਹੋਵੇਗੀ ਰਿਲੀਜ਼ - Lab Ju

Breaking

Home Top Ad

kala-shah-kala-1-1

Post Top Ad

Wednesday, 26 September 2018

demo-image

ਸ਼ੈਰੀ ਮਾਨ ਤੇ ਪਾਇਲ ਰਾਜਪੂਤ ਦੀ ਫਿਲਮ 'ਮੈਰਿਜ ਪੈਲੇਸ' ਤਹਿ ਤਰੀਕ ਤੇ ਨਹੀਂ ਹੋਵੇਗੀ ਰਿਲੀਜ਼

kala-shah-kala-1-1
marriage+palace

ਪੰਜਾਬੀ ਸਿਨੇਮੇ ਵਿਚ ਫ਼ਿਲਮਾਂ ਦੀ ਤਰੀਕ ਬਦਲਣਾ ਆਮ ਗੱਲ ਕਹਿ ਸਕਦੇ ਆ. ਇਸ ਦਾ ਕਿ ਕਾਰਨ ਹੋ ਸਕਦਾ ਇਹ ਤਾ ਫਿਲਮ ਵਾਲੇ ਹੀ ਦਸ ਸਕਦੇ ਨੇ. ਪਰ ਇਸ ਦਾ ਫਾਇਦਾ ਘੱਟ ਤੇ ਨੁਕਸਾਨ ਬਹੁਤ ਜ਼ਿਆਦਾ ਹੈ.

ਗੱਲ ਕਰਦੇ ਆ ਸ਼ੈਰੀ ਮਾਨ ਤੇ ਪਾਇਲ ਰਾਜਪੂਤ ਦੀ ਫਿਲਮ 'ਮੈਰਿਜ ਪੈਲੇਸ' ਦੀ. ਜਿਸ ਨੂੰ 28 ਸਤੰਬਰ ਨੂੰ ਰਿਲੀਜ਼ ਹੋਣਾ ਸੀ. ਪਰ ਇਹ ਇਸ ਤਰੀਕ ਨੂੰ ਰਿਲੀਜ਼ ਨਾ ਹੁੰਦੀ ਨਜ਼ਰ ਆ ਰਹੀ ਹੈ।  ਕਿਉ ਕਿ ਫਿਲਮ ਦਾ ਟ੍ਰੇਲਰ ਤਾ ਦੂਰ ਅਜੇ ਤਕ ਪੋਸਟਰ ਵੀ ਜਾਰੀ ਨਹੀਂ ਹੋਇਆ. 

ਫਿਲਮ ਦੀ ਸ਼ੂਟਿੰਗ ਤਾ ਪੂਰੀ ਹੋ ਚੁਕੀ ਹੈ।  ਸ਼ੈਰੀ ਮਾਨ ਜੋ ਕਾਫੀ ਟਾਈਮ ਬਾਅਦ ਇਸ ਫਿਲਮ ਚ ਨਜ਼ਰ ਆਉਣ ਵਾਲੇ ਸੀ।  ਪਹਿਲਾ ਵੀ ਓਹਨਾ ਦੀ ਇਕ ਫਿਲਮ 'ਹੁਣ ਨੀ ਮੁੜਦੇ ਯਾਰ' ਵੀ ਪਤਾ ਨਹੀਂ ਕਦੋ ਬਣੇਗੀ ਤੇ ਰਿਲੀਜ਼ ਹੋਏਗੀ. ਸ਼ੈਰੀ ਮਾਨ ਦੇ ਚਾਹੁਣ ਵਾਲਿਆਂ ਲਈ ਸਹੀ ਨਹੀਂ ਹੈ. 

ਹੁਣ ਦੇਖਣ ਵਾਲੀ ਗੱਲ ਹੋਵੇਗੀ ਕੇ ਫਿਲਮ ਕਦੋ ਰਿਲੀਜ਼ ਹੁੰਦੀ ਹੈ. 

No comments:

Post a Comment

Post Bottom Ad

Pages

Contact Form

Name

Email *

Message *