ਰੋਸ਼ਨ ਪ੍ਰਿੰਸ ਤੇ ਸਾਨਵੀ ਧੀਮਾਨ ਦੀ ਫਿਲਮ ਰਾਂਝਾ ਰਫਿਊਜੀ ਦਾ ਪਹਿਲਾ ਪੋਸਟਰ ਅੱਜ ਰਿਲੀਜ਼ ਕਰ ਦਿਤਾ ਗਿਆ ਹੈ। ਫਿਲਮ ਵਿਚ ਰੋਸ਼ਨ ਪ੍ਰਿੰਸ ਨਾਲ ਸਾਂਵੀ ਧੀਮਾਨ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਰਮਜੀਤ ਅਨਮੋਲ, ਨਿਸ਼ਾ ਬਾਨੋ, ਹਾਰਬੀ ਸੰਘਾ, ਮਲਕੀਤ ਰੌਣੀ, ਰੁਪਿੰਦਰ ਰੂਪੀ ਤੇ ਹੋਰ। ਫਿਲਮ ਵਿਚ ਲਵ ਸਟੋਰੀ ਤੇ ਕਾਮੇਡੀ ਦੇਖਣ ਨੂੰ ਮਿਲੇਗੀ. ਫਿਲਮ ਨੂੰ ਅਵਤਾਰ ਸਿੰਘ ਜੀ ਨੇ ਡਾਇਰੈਕਟ ਕੀਤਾ ਹੈ.. ਫਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਬਾਬੂ ਸਿੰਘ ਮਾਨ ਵਲੋਂ ਲਿਖੇ ਗਏ ਹਨ . ਜਿਸ ਦਾ ਮਿਊਜ਼ਿਕ ਗੁਰਮੀਤ ਸਿੰਘ ਵਲੋਂ ਦਿੱਤੋ ਗਿਆ ਹੈ. 2018 ਚ ਆ ਰੋਸ਼ਨ ਪ੍ਰਿੰਸ ਦੀ ਤੀਜੀ ਫਿਲਮ ਹੋਵੇਗੀ. ਫਿਲਮ ਨੂੰ 26 ਅਕਤੂਬਰ 2018 ਨੂੰ ਰਿਲੀਜ਼ ਕੀਤਾ ਜਾਵੇਗਾ. ਸਾਡੇ ਵਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
Post Top Ad

Tuesday, 25 September 2018

ਰੋਸ਼ਨ ਪ੍ਰਿੰਸ ਤੇ ਸਾਨਵੀ ਧੀਮਾਨ ਦੀ ਫਿਲਮ ਰਾਂਝਾ ਰਫਿਊਜੀ ਦਾ ਪਹਿਲਾ ਪੋਸਟਰ ਰਿਲੀਜ਼
Subscribe to:
Post Comments (Atom)
Post Bottom Ad

No comments:
Post a Comment