ਨਾਦਰ ਫਿਲਮ ਤੇ ਵਿਹਲੀ ਜਨਤਾ ਦੇ ਬੈਨਰ ਹੇਠ ਆ ਰਹੀ ਪੰਜਾਬੀ ਫਿਲਮ "ਅਫਸਰ" ਦਾ ਟਰੇਲਰ ਕੱਲ ਸਾਮ ਨੂੰ 6ਵਜੇ ਯੂ-ਟਿਊਬ ਤੇ ਆ ਜਾਵੇਗਾ। ਤੁਹਾਨੂੰ ਇੱਕ ਫਿਰ ਦੱਸ ਦਈਏ ਕੀ ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਨਿਭਾ ਰਹੇ ਹਨ। ਇਸ ਫਿਲਮ ਦੀ ਸਰੋਤਿਆਂ ਵੱਲੋ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਤੇ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।
No comments:
Post a Comment