ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ. ਜਿਸ ਦਾ ਨਾਮ 'ਦਿਲ ਦੀਆ ਗੱਲਾਂ' ਰੱਖਿਆ ਗਿਆ ਹੈ. ਫਿਲਮ ਵਿਚ ਪਰਮੀਸ਼ ਵਰਮਾ ਨਾਲ ਵਾਮੀਕਾ ਗੱਬੀ ਨਜ਼ਰ ਆਵੇਗੀ. ਪੰਜਾਬੀ ਸਕਰੀਨ ਤੇ ਪਹਿਲੀ ਵਾਰ ਇਹ ਜੋੜੀ ਇਕੱਠੇ ਨਜ਼ਰ ਆਵੇਗੀ. ਫਿਲਮ ਨੂੰ ਸਪੀਡ ਰਿਕਾਡਸ ਤੇ ਪਿਟਾਰਾ ਤਾਕੀਜ਼ ਵਲੋਂ ਪੇਸ਼ ਕੀਤਾ ਜਾਵੇਗਾ. ਪਰਮੀਸ਼ ਵਰਮਾ ਤੇ ਉਦੇ ਪ੍ਰਤਾਪ ਸਿੰਘ ਵਲੋਂ ਲਿਖਿਆ ਗਿਆ ਹੈ. ਤੇ ਫਿਲਮ ਨੂੰ ਡਾਇਰੈਕਟ ਵੀ ਹੀ ਜੋੜੀ ਕਰੇਗੀ. ਫਿਲਮ ਦਾ ਮਿਊਜ਼ਿਕ ਜਤਿੰਦਰ ਸ਼ਾਹ ਦੇਣਗੇ. ਫਿਲਮ ਨੂੰ ਓਮਜੀ ਗਰੁੱਪ ਵਲੋਂ ਰਿਲੀਜ਼ ਕੀਤਾ ਜਾਵੇਗਾ। ਫਿਲਮ ਨੂੰ 2019 ਚ ਰਿਲੀਜ਼ ਕੀਤਾ ਜਾਵੇਗਾ.

No comments:
Post a Comment