ਕਿਸਮਤ ਫਿਲਮ ਦੀ ਕਿਸਮਤ ਕਚਹਿਰੀ ਚ, ਕਲ ਹੋਵੇਗਾ ਫੈਸਲਾ - Lab Ju

Breaking

Home Top Ad

test banner

Post Top Ad

test banner

Saturday, 15 September 2018

ਕਿਸਮਤ ਫਿਲਮ ਦੀ ਕਿਸਮਤ ਕਚਹਿਰੀ ਚ, ਕਲ ਹੋਵੇਗਾ ਫੈਸਲਾ

qismat punjabi pollywood movie ammy virk ssargun mehta

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫਿਲਮ ਕਿਸਮਤ 21 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਪਰ ਇਸ ਤੋਂ ਪਹਿਲਾਂ ਹੀ ਫ਼ਿਲਮ ਵਿਵਾਦ ਚ ਫਸ ਗਈ ਹੈ। ਜਿਸ ਦਾ ਫੈਸਲਾ ਕਲ ਸੋਮਵਾਰ ਨੂੰ ਆਵੇਗਾ। ਵਿਵਾਦ ਫਿਲਮ ਦੀ ਡਿਸ਼ਟੀਬੀਉਟਰ ਨੂੰ ਲੈ ਕੇ, ਓਮਜੀ ਗਰੁੱਪ ਨੇ ਇਲਜਾਮ ਲਗਾਇਆ ਹੈ ਕਿ ਪਹਿਲਾ ਉਹਨਾਂ ਨਾਲ ਫ਼ਿਲਮ ਦਾ ਕਰਾਰ ਹੋਇਆ ਸੀ। ਓਮਜੀ ਗਰੁੱਪ ਨੇ ਫਿਲਮ ਮੇਕਰ ਨੂੰ 75ਲੱਖ ਅਡਵਾਂਸ ਦਿਤੇ ਸੀ। ਜੋ ਓਹਨਾ ਨੇ ਆਪਣੀ ਫਿਲਮ ਬਨਾਉਣ ਲਈ ਖਰਚ ਕੀਤੇ। ਪਰ ਹੁਣ ਡਿਸ਼ਟੀਬੀਉਟਰ ਦਾ ਹੱਕ ਫਿਲਮ ਵਾਲਿਆਂ ਨੇ ਵ੍ਹਾਈਟ ਹਿਲ ਕੰਪਨੀ ਨੂੰ ਦੇ ਦਿਤਾ ਹੈ। ਜਿਸ ਕਰਕੇ ਓਮਜੀ ਗਰੁੱਪ ਨੇ ਕੋਰਟ ਚ ਕੇਸ ਦਰਜ ਕੀਤਾ ਹੈ। ਇਸ ਦਾ ਫੈਸਲਾ ਕੱਲ ਆਵੇਗਾ। ਦੇਖਣ ਵਾਲੀ ਗੱਲ ਹੋਵੇਗੀ ਕਿ ਫੈਸਲਾ ਕੀ ਆਉਂਦਾ ਹੈ। ਫਿਲਮ 21 ਨੂੰ ਰਿਲੀਜ਼ ਹੋਵੇਗੀ ਜਾ ਨਹੀਂ।

No comments:

Post a Comment

Post Bottom Ad

test banner

Pages