ਸਲਮਾਨ ਖਾਨ ਦੀ ਫਿਲਮ ਦਾ ਨਾਮ ਬਦਲਿਆ ਗਿਆ. - Lab Ju

Breaking

Home Top Ad

kala-shah-kala-1-1

Post Top Ad

Thursday, 20 September 2018

demo-image

ਸਲਮਾਨ ਖਾਨ ਦੀ ਫਿਲਮ ਦਾ ਨਾਮ ਬਦਲਿਆ ਗਿਆ.

kala-shah-kala-1-1
185008_loveyatri

ਸਲਮਾਨ ਖਾਨ ਦੇ ਜੀਜਾ ਆਯੂਸ਼ ਸ਼ਰਮਾ ਦੀ ਫਿਲਮ 'ਲਵਰਾਤਰੀ' ਦਾ ਨਾਮ ਬਦਲ ਕੇ 'ਲਵਯਾਤਰੀ' ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ  ਅਨੁਸਾਰ, ਫਿਲਮ ਦੇ ਨਾਮ ਦੇ ਵਿਰੋਧ ਤੋਂ ਬਾਅਦ ਨਾਂ ਬਦਲ ਦਿੱਤਾ ਗਿਆ ਹੈ।
ਹੁਣ ਫਿਲਮ ਦਾ ਨਵਾਂ ਨਾਮ 'ਲਵਯਾਤਰੀ: ਏ ਜਰਨੀ ਆਫ਼ ਲਵ' ਹੈ।  ਨਵਾਂ ਪੋਸਟਰ ਸਾਂਝਾ ਕਰਦਿਆਂ ਸਲਮਾਨ ਖਾਨ ਨੇ ਲਿਖਿਆ, 'ਇਹ ਕੋਈ ਸਪੈਲਿੰਗ ਮਿਸਟੇਕ ਨਹੀਂ ਹੈ ... ਲਵਯਾਤਰੀ'।
ਆਯੂਸ਼ ਨੇ ਵੀ ਪੋਸਟਰ ਨੂੰ ਸਾਂਝਾ ਕਰਦੇ ਸਮੇਂ ਇਹੀ ਗੱਲ ਲਿਖੀ। ਹਾਲ ਹੀ ਵਿੱਚ ਮੁਜ਼ੱਫਰਪੁਰ ਦੀ ਇੱਕ ਅਦਾਲਤ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਸਲਮਾਨ ਖਾਨ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਸੀ।
ਸਲਮਾਨ ਨੇ ਹਾਲ ਹੀ 'ਚ ਵਿਵਾਦ ਬਾਰੇ ਕਿਹਾ ਸੀ, "ਕੁਝ ਲੋਕਾਂ ਨੂੰ ਫਿਲਮ ਦੇ ਨਾਮ ਨਾਲ ਸਮੱਸਿਆ ਹੈ। ਇਹ ਬਹੁਤ ਹੀ ਸੁੰਦਰ ਨਾਮ ਹੈ। ਪ੍ਰੇਮ ਨਾਲੋਂ ਕੁਝ ਵੀ ਜ਼ਿਆਦਾ ਸੁੰਦਰ ਨਹੀਂ ਹੋ ਸਕਦਾ, ਇਸ ਲਈ ਇਸ ਫ਼ਿਲਮ ਦਾ ਨਾਂ ਲਵਰਾਤਰੀ ਰੱਖਿਆ ਗਿਆ ਸੀ। ਇਸ ਦਾ ਮਕਸਦ ਕਿਸੇ ਸੱਭਿਆਚਾਰ ਨੂੰ ਨੀਵਾਂ ਦਿਖਾਉਣਾ ਨਹੀਂ ਸੀ। 

No comments:

Post a Comment

Post Bottom Ad

Pages

Contact Form

Name

Email *

Message *