ਆਮਿਰ ਖਾਨ ਤੇ ਅਮਿਤਾਭ ਬੱਚਨ ਦੀ ਫਿਲਮ 'ਠੱਗਸ ਓਫ ਹਿੰਦੁਸਤਾਨ' ਦੀ ਪਹਿਲੀ ਝਲਕ - Lab Ju

Breaking

Home Top Ad

kala-shah-kala-1-1

Post Top Ad

Tuesday, 18 September 2018

demo-image

ਆਮਿਰ ਖਾਨ ਤੇ ਅਮਿਤਾਭ ਬੱਚਨ ਦੀ ਫਿਲਮ 'ਠੱਗਸ ਓਫ ਹਿੰਦੁਸਤਾਨ' ਦੀ ਪਹਿਲੀ ਝਲਕ

kala-shah-kala-1-1
42086228_10157109646196294_3613812313515098112_n

ਆਮਿਰ ਖਾਨ ਤੇ ਅਮਿਤਾਭ ਬੱਚਨ ਦੀ ਫਿਲਮ 'ਠੱਗਸ ਓਫ ਹਿੰਦੁਸਤਾਨ' ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਇਹ ਫਿਲਮ  2018 ਦੀ ਸਭ ਤੋਂ ਵੱਡੀ ਫਿਲਮ ਹੋਣ ਵਾਲੀ ਹੈ. ਫ਼ਿਲਮ ਵਿਚ ਆਮਿਰ ਖਾਨ, ਅਮਿਤਾਭ ਬੱਚਨ, ਫਾਤਿਮਾ ਸਨਾ ਸ਼ੇਖ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ. ਇਨ੍ਹਾਂ ਚਾਰਾਂ ਤੋਂ ਇਲਾਵਾ ਇਸ ਫ਼ਿਲਮ ਵਿਚ ਹੋਰ ਬਹੁਤ ਸਾਰੇ ਸ਼ਕਤੀਸ਼ਾਲੀ ਅਦਾਕਾਰ ਦੇਖੇ ਜਾ ਰਹੇ ਹਨ. ਰੋਨੀਟ ਰੌਏ ਅਤੇ ਸਤਯਦੇਵ ਕੰਚਨਰਾ ਵਰਗੇ ਕਲਾਕਾਰਾਂ ਨੂੰ ਵੀ ਫਿਲਮ ਵਿਚ ਦੇਖਿਆ ਜਾਵੇਗਾ.

'ਠੱਗਸ ਓਫ ਹਿੰਦੁਸਤਾਨ' ਦੀ ਕਹਾਣੀ ਫਿਲਿਪ ਮੀਡੌਸ ਟੇਲਰ ਦੀ ਨਾਵਲ 'Confessions of a Thug' ਤੇ ਆਧਾਰਿਤ ਹੈ ਜੋ 1839 ਵਿਚ ਆਈ ਸੀ. ਇਕ ਗੱਲ ਸਪੱਸ਼ਟ ਹੈ ਕਿ ਫਿਲਮ ਤੁਹਾਨੂੰ ਬ੍ਰਿਟਿਸ਼ ਯੁੱਗ ਵਿਚ ਲੈ ਜਾਵੇਗੀ।

ਫਿਲਮ ਦੀ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਜਿਸ ਵਿਚ ਅਮਿਤਾਭ ਬਚਨ ਨਜ਼ਰ ਆ ਰਹੇ ਨੇ, ਜੋ ਫਿਲਮ ਵਿਚ ਖੁਦਾਬਖਸ਼ ਵਾਲਾ ਕਿਰਦਾਰ ਨਿਭਾ ਰਹੇ ਨੇ, ਆਮਿਰ ਖਾਨ ਫਿਲਮ ਵਿਚ ਆਮਿਰ ਅਲੀ ਦਾ ਕਿਰਦਾਰ ਨਿਭੋਣਗੇ,  8 ਨਵੰਬਰ ਨੂੰ ਰਿਲੀਜ਼ ਹੋਵੇਗੀ,

No comments:

Post a Comment

Post Bottom Ad

Pages

Contact Form

Name

Email *

Message *