ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿਚ ਓਹਨਾ ਨਾਲ ਬਨੀਤਾ ਸੰਧੂ ਨਜਰ ਆ ਰਹੀ ਹੈ। ਦੱਸ ਦਈਏ ਕਿ ਬਨੀਤਾ ਸੰਧੂ ਫਿਲਮ ਅਕਤੂਬਰ ਚ ਨਜ਼ਰ ਆਏ ਸੀ.
ਹੁਣ ਗੱਲ ਕਰਦੇ ਆ ਦਿਲਜੀਤ ਤੇ ਬਨੀਤਾ ਸੰਧੂ ਦੇ ਰਿਸ਼ਤੇ ਦੀ, ਦੋਵਾਂ ਨੇ ਆਪਣੇ ਆਪਣੇ ਇੰਸਟਾਗ੍ਰਾਮ ਤੇ ਫੋਟੋ ਸਾਂਝੀ ਕਰਦੇ ਹੋਏ ਇਕ ਦੂਜੇ ਨੂੰ ਆਪਣਾ ਲਵਰ ਦੱਸਿਆ ਹੈ. ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਬਨਿਤਾ ਦਿਲਜੀਤ ਦੇ ਪਟ ਦਾ ਸਰਾਣਾ ਲੈ ਕੇ ਸੁਤੀ ਹੋਈ ਹੈ. ਬਾਕੀ ਤੁਸੀਂ ਦੋਵਾਂ ਦੀ ਪੋਸਟ ਦੇਖ ਲਓ.
ਦਿਲਜੀਤ ਦੋਸਾਂਝ ਦੀ ਪੋਸਟ:
ਬਨੀਤਾ ਸੰਧੂ ਦੀ ਪੋਸਟ:

No comments:
Post a Comment