ਅੱਜ ਤੋਂ ਸ਼ੁਰੂ ਹੋ ਰਿਹਾ ਹੈ ਬਿੱਗ ਬੋਸ 12, ਦੇਖੋ ਘਰ ਦੇ ਅੰਦਰ ਦੀ ਵੀਡੀਓ - Lab Ju

Breaking

Home Top Ad

test banner

Post Top Ad

test banner

Sunday, 16 September 2018

ਅੱਜ ਤੋਂ ਸ਼ੁਰੂ ਹੋ ਰਿਹਾ ਹੈ ਬਿੱਗ ਬੋਸ 12, ਦੇਖੋ ਘਰ ਦੇ ਅੰਦਰ ਦੀ ਵੀਡੀਓ

bigg boss 12 salman khan pollywood life

ਸਲਮਾਨ ਦਾ ਸ਼ੋਅ ਬਿੱਗ ਬੌਸ ਦਾ ਸੀਜ਼ਨ 12 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸ਼ੋਅ ਹਰ ਸਾਲ ਅਕਤੂਬਰ ‘ਚ ਸ਼ੁਰੂ ਹੂੰਦਾ ਹੈ ਪਰ ਇਸ ਵਾਰ ਸ਼ੋਅ ਨੂੰ ਅੱਜ ਯਾਨੀ 16 ਸਤੰਬਰ ਨੂੰ ਹੀ ਆਨ-ਏਅਰ ਕਰ ਦਿੱਤਾ ਜਾਵੇਗਾ। ਬਿੱਗ ਬੌਸ ਹਰ ਰੋਜ ਰਾਤ 9 ਵੱਜੇ ਆਇਆ ਕਰੇਗਾ। ਜਿਸ ਦੇ ਨਾਲ ਹੀ ਸ਼ੋਅ ਦਾ ਕੰਸੈਪਟ ਵੀ ਬਦਲ ਕੇ ਇਸ ਵਾਰ ਜੋੜੀਆਂ ਐਂਟਰੀ ਕਰ ਰਹੀਆਂ ਹਨ। ਸਲਮਾਨ ਖ਼ਾਨ ਨੇ ਕੁਝ ਦਿਨ ਪਹਿਲਾਂ ਹੀ ਗੋਆ ‘ਚ ਇਸ ਸੀਜ਼ਨ ਨੂੰ ਲਾਂਚ ਕੀਤਾ ਹੈ।
ਸਲਮਾਨ ਨੇ ਗੋਆ ‘ਚ ਸ਼ੋਅ ਦੀ ਪਹਿਲੀ ਜੋੜੀ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਵੀ ਸਭ ਨਾਲ ਰੂ-ਬ-ਰੂ ਕਰਵਾਈਆ। ਜੇਕਰ ਬਿੱਗ ਬੋਸ਼ ਦੀ ਗੱਲ ਕਰੀਏ ਤਾਂ ਸਲਮਾਨ ਨੇ ਇਸ ਸ਼ੋਅ ਦੇ ਹਰ ਐਪੀਸੋਡ ਲਈ ਇਸ ਵਾਰ 14 ਕਰੋੜ ਦੀ ਫੀਸ ਲਈ ਹੈ। ਉਂਝ ਸਲਮਾਨ ਦਾ ਸ਼ੋਅ ਵੀ ਟੀਆਰਪੀ ਲੀਸਟ ‘ਚ ਹਿੱਟ ਰਹਿੰਦਾ ਹੈ ਦੇਖਦੇ ਹਾਂ ਇਸ ਵਾਰ ਉਨ੍ਹਾਂ ਦਾ ਸ਼ੋਅ ਦਾ ਕੰਸੈਪਟ ਬਦਲਣ ਦਾ ਫਾਰਮੂਲਾ ਕੰਮ ਕਰਦਾ ਹੈ ਜਾਂ ਨਹੀਂ। 

 ਦੇਖੋ ਘਰ ਦੇ ਅੰਦਰ ਦੀ ਵੀਡੀਓ

No comments:

Post a Comment

Post Bottom Ad

test banner

Pages