ਕਦੋ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਅਰਦਾਸ 2? - Lab Ju

Breaking

Home Top Ad

kala-shah-kala-1-1

Post Top Ad

Saturday, 29 September 2018

demo-image

ਕਦੋ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਅਰਦਾਸ 2?

kala-shah-kala-1-1
ardaas+2+punjabi+movie

ਸੁਪਰਹਿੱਟ ਪੰਜਾਬੀ ਫ਼ਿਲਮ ਅਰਦਾਸ ਦਾ ਦੂਜਾ ਭਾਗ ਬਨਣ ਜਾ ਰਿਹਾ ਹੈ। ਇਹ ਗੱਲ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਅਕਾਊਟ ਤੇ ਫਿਲਮ ਦੇ ਪੋਸਟਰ ਨਾਲ ਸਾਂਝੀ ਕੀਤੀ। ਫਿਲਮ ਨੂੰ ਗਿੱਪੀ ਗਰੇਵਾਲ ਨੇ ਲਿਖਿਆ ਹੈ ਤੇ ਓਹੀ ਫ਼ਿਲਮ ਨੂੰ ਡਾਇਰੈਕਟ ਵੀ ਕਰਨਗੇ। ਫਿਲਮ ਹਮਬਲ ਮੋਸ਼ਨ ਪਿਕਚਰ ਵਲੋਂ 2019 ਵਿਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਦੀ ਬਾਕੀ ਸਟਾਰਕਾਸ੍ਟ ਦੀ ਭਾਲ ਜਾਰੀ ਹੈ। 

ਦੱਸ ਦਈਏ ਕਿ ਗਿੱਪੀ ਗਰੇਵਾਲ ਹੁਣ ਚੰਡੀਗੜ੍ਹ ਅਮ੍ਰਿਤਸਰ ਚੰਡੀਗੜ੍ਹ ਫਿਲਮ ਦੀ ਸ਼ੂਟਿੰਗ ਚ ਰੁੱਝੇ ਹੋਏ ਹਨ। ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ। ਧੰਨਵਾਦ

No comments:

Post a Comment

Post Bottom Ad

Pages

Contact Form

Name

Email *

Message *