ਨੀਰੂ ਬਾਜਵਾ ਦੀ ਫਿਲਮ 'ਓ ਅ' ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਜੋ ਇਕ ਬਹੁਤ ਵਧੀਆ ਸੰਦੇਸ਼ ਦਿੰਦੀ ਫਿਲਮ ਹੈ। ਹੁਣ ਨੀਰੂ ਬਾਜਵਾ ਨੇ ਇਕ ਹੋਰ ਫਿਲਮ ਦਾ ਪੋਸਟਰ ਸਾਡੇ ਨਾਲ ਸਾਂਝਾ ਕੀਤਾ ਹੈ. ਫਿਲਮ ਦਾ ਨਾਮ ਹੈ 'ਮੁੰਡਾ ਹੀ ਚਾਹੀਦਾ' . ਨਾਮ ਤੋਂ ਫਿਲਮ ਇਕ ਫੈਮਿਲੀ ਫਿਲਮ ਲੱਗ ਰਹੀ ਹੈ. ਬਾਕੀ ਫਿਲਮ ਆਉਣ ਤੇ ਸਾਫ ਹੋ ਜਾਵੇਗਾ. ਫਿਲਮ ਨੀਰੂ ਬਾਜਵਾ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਹੀ ਬਣਨਗੇ। ਜੋ ਇਸੇ ਸਾਲ ਦੇ ਐਂਡ ਵਿਚ ਰਿਲੀਜ਼ ਹੋਵੇਗੀ. ਇਸ ਤੋਂ ਪਹਿਲਾ ਨੀਰੂ ਬਾਜਵਾ ਦੀ ਦਿਲਜੀਤ ਨਾਲ 'ਛੜਾ' ਫਿਲਮ ਆ ਰਹੀ ਹੈ.
Post Top Ad

Wednesday, 6 February 2019

ਨੀਰੂ ਬਾਜਵਾ ਨੂੰ 'ਮੁੰਡਾ ਹੀ ਚਾਹੀਦਾ' ਹੈ. ਦੇਖੋ ਕਿਉ?
Tags
# news
# punjabi movies
Share This
About pollywood life
punjabi movies
Tags:
news,
punjabi movies
Subscribe to:
Post Comments (Atom)
Post Bottom Ad

No comments:
Post a Comment