'ਕਲੀਆਂ ਦਾ ਬਾਦਸ਼ਾਹ' ਕੁਲਦੀਪ ਮਾਣਕ ਦੇ ਜੀਵਨ ਤੇ ਪੰਜਾਬੀ ਫਿਲਮ - Lab Ju

Breaking

Home Top Ad

kala-shah-kala-1-1

Post Top Ad

Sunday, 27 January 2019

demo-image

'ਕਲੀਆਂ ਦਾ ਬਾਦਸ਼ਾਹ' ਕੁਲਦੀਪ ਮਾਣਕ ਦੇ ਜੀਵਨ ਤੇ ਪੰਜਾਬੀ ਫਿਲਮ

kala-shah-kala-1-1
PHOTO-2019-01-27-12-18-12

ਕੁਲਦੀਪ ਮਾਣਕ ਜੀ ਜਿਹਨਾਂ ਨੂੰ 'ਕਲੀਆਂ ਦਾ ਬਾਦਸ਼ਾਹ' ਵੀ ਕਿਹਾ ਜਾਂਦਾ ਹੈ। ਹੁਣ ਓਹਨਾ ਦੇ ਜੀਵਨ ਤੇ ਪੰਜਾਬੀ ਫਿਲਮ ਬਣਨ ਜਾ ਰਹੀ ਹੈ।  ਜਿਸ ਦੀ ਚਰਚਾ ਬਹੁਤ ਟਾਈਮ ਤੋਂ ਹੋ ਰਹੀ ਸੀ।  
ਪਰ ਹੁਣ ਐਚ ਵਿਰਕ ਤੇ ਜੋਸਨ ਸੰਦੀਪ ਨੇ ਸਾਂਝੇ ਤੋਰ ਤੇ ਇਸ ਫਿਲਮ ਨੂੰ ਬਨਉਣ ਬਾਰੇ ਸੋਚਿਆ ਹੈ।  ਫਿਲਮ ਦੀ ਸਟਾਰਕਾਸਟ ਅਜੇ ਬਾਕੀ ਹੈ. ਫਿਲਮ ਇਸੇ ਸਾਲ ਦੇ ਆਖਰ ਵਿਚ ਆ ਸਕਦੀ ਹੈ.


No comments:

Post a Comment

Post Bottom Ad

Pages

Contact Form

Name

Email *

Message *