ਬਿੱਗ ਬੌਸ ਦੇ ਘਰ ‘ਚ ਜਾਏਗੀ ਕਾਮੇਡੀਅਨ ਭਾਰਤੀ ਸਿੰਘ - Lab Ju

Breaking

Home Top Ad

kala-shah-kala-1-1

Post Top Ad

Saturday, 6 October 2018

demo-image

ਬਿੱਗ ਬੌਸ ਦੇ ਘਰ ‘ਚ ਜਾਏਗੀ ਕਾਮੇਡੀਅਨ ਭਾਰਤੀ ਸਿੰਘ

kala-shah-kala-1-1
bharti+in+bigg+boss+12

ਕਾਮੇਡੀਅਨ ਭਾਰਤੀ ਸਿੰਘ, ਬਿੱਗ ਬੌਸ 12 ਦਾ ਹਿੱਸਾ ਬਣਨ ਜਾ ਰਹੀ ਹੈ। ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚਿਆ ਦੇ ਨਾਲ ਬਿੱਗ ਬੌਸ – 12 ਦੇ ਘਰ ਵਿੱਚ ਐਂਟਰੀ ਕਰਨ ਵਾਲੀ ਸੀ ਪਰ ਰੋਗ ਦੇ ਚਲਦੇ ਜਾ ਨਹੀਂ ਸਕੀ। ਭਾਰਤੀ ਸਿੰਘ ਬਿੱਗ ਬੌਸ ਨੂੰ ਹੋਸਟ ਕਰਨ ਵਾਲੀ ਹੈ। ਹਾਲ ਹੀ ਵਿੱਚ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੂੰ ਡੇਂਗੂ ਹੋ ਗਿਆ ਸੀ। ਇਸ ਤੋਂ ਬਾਅਦ ਦੋਨਾਂ ਨੂੰ ਹਾਸਟਤਾਲ ਵਿੱਚ ਐਡਮਿਟ ਕਰਾਇਆ ਗਿਆ ਸੀ ਪਰ ਹੁਣ ਉਨ੍ਹਾਂ ਦੀ ਤਬੀਅਤ ਬਿਹਤਰ ਹੈ। ਉਹ ਸਪੈਸ਼ਲ ਵੀਕੈਂਡ ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਏਗੀ।  ਭਾਰਤੀ ਸਿੰਘ ਘਰ ਦੇ ਅੰਦਰ ਵੀ ਜਾਏਗੀ। ਇੱਥੇ ਭਾਰਤੀ ਜੋਤਿਸ਼ੀ ਬਣੀ ਨਜ਼ਰ ਆਏਗੀ। ਉਹ ਘਰ ਵਿੱਚ ਜਾ ਕੇ ਕੰਟੈਸਟੈਂਟ ਨੂੰ ਉਨ੍ਹਾਂ ਦੇ ਭਵਿੱਖ ਦੇ ਬਾਰੇ ਵਿੱਚ ਦੱਸੇਗੀ।
ਭਾਰਤੀ ਸਿੰਘ ਟੀਵੀ ਵਰਲਡ ਦਾ ਸਭ ਤੋਂ ਪਾਪੁਲਰ ਚਿਹਰਾ ਹੈ। ਆਪਣੇ ਸ਼ਾਨਦਾਰ ਕਾਮਿਕ ਸਟਾਇਲ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਘੱਟ ਸਮੇਂ ਵਿੱਚ ਹੀ ਲੋਕਾਂ ਦਾ ਦਿਲ ਜਿੱਤ ਲਿਆ। ਉਹ ਕਈ ਰਿਐਲਿਟੀ ਸ਼ੋਅਜ਼ ਵਿੱਚ ਪਾਰਟੀਸੀਪੈਂਟ ਕਰ ਚੁੱਕੀ ਹੈ। 


No comments:

Post a Comment

Post Bottom Ad

Pages

Contact Form

Name

Email *

Message *