ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਬਹੁਤ ਜਲਦੀ ਆਪਣੇ ਚਾਹੁਣ ਵਾਲਿਆਂ ਦੇ ਸਾਮਣੇ ਆ ਰਹੀ ਹੈ, ਇਕ ਨਵੀ ਪੰਜਾਬੀ ਫਿਲਮ 'ਛੜਾ' ਲੇਕੇ। ਦਿਲਜੀਤ ਵਲੋਂ ਸੋਸ਼ਲ ਮੀਡਿਆ ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ. ਜਿਸ ਨੂੰ ਦਿਲਜੀਤ ਲਿਖਦੇ ਹਨ. 'Shadda with Queen' ਇਹ ਤਸਵੀਰ ਪੂਰੀ ਪੰਜਾਬੀ ਪਹਿਰਾਵੇ ਵਿਚ ਹੈ. ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ. ਫਿਲਮ ਦੀ ਸ਼ੂਟਿੰਗ ਜਾਰੀ ਹੈ. ਫਿਲਮ ਅਗਲੇ ਸਾਲ 24 ਮਈ ਨੂੰ ਰਿਲੀਜ਼ ਹੋਵੇਗੀ।
Post Top Ad

Subscribe to:
Post Comments (Atom)
Post Bottom Ad

No comments:
Post a Comment