ਯੁਵਰਾਜ ਹੰਸ ਦੇ ਫੈਨ ਲਈ ਬਹੁਤ ਚੰਗੀ ਖ਼ਬਰ ਹੈ. ਉਹ ਇਕ ਨਵੀ ਪੰਜਾਬੀ ਫਿਲਮ VCR ਨਾਲ ਵਾਪਸੀ ਕਰ ਰਹੇ ਨੇ। ਯੁਵਰਾਜ ਦੀ ਪਿਛਲੀ ਫਿਲਮ ਲਾਹੌਰੀਏ ਸੀ। ਵਕਰ ਫਿਲਮ ਦਾ ਜ਼ਿਆਦਾ ਕੰਮ ਪੂਰਾ ਕਰ ਲਿਆ ਗਿਆ ਹੈ। ਫਿਲਮ ਦੀ ਪਹਿਲੀ ਝਲਕ ਜਲਦੀ ਹੀ ਵੇਖਣ ਨੂੰ ਮਿਲੂਗੀ। ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਾਫ ਹੁੰਦਾ ਹੈ ਕੇ ਇਹ ਫਿਲਮ VCR ਵੇਲੇ ਦੇ ਸਮੇ ਨੂੰ ਬਿਆਨ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਇਸ ਫਿਲਮ ਤੋਂ ਪਹਿਲਾ ਛੱਜੂ ਦਾ ਚੁਬਾਰਾ ਫਿਲਮ ਕਰ ਚੁਕੇ ਨੇ. ਪਰ ਫਿਲਮ ਦੀ ਟੀਮ ਵਿਚਕਾਰ ਕਿਸੇ ਵਿਵਾਦ ਕਰਕੇ ਫਿਲਮ ਰਿਲੀਜ਼ ਤਕ ਨਹੀਂ ਪਹੁੰਚ ਸਕੀ.
ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਯੁਵਰਾਜ ਹੰਸ ਨੂੰ ਵੀਸੀਆਰ ਨਾਲ ਛੇਤੀ ਹੀ ਵੱਡੀ ਸਕ੍ਰੀਨ ਤੇ ਦੁਬਾਰਾ ਦੇਖਾਗੇ.
No comments:
Post a Comment