ਬਾਲੀਵੁੱਡ ਅਭਿਨੇਤਾ ਗੋਵਿੰਦਾ ਇਕ ਵਾਰ ਫਿਰ ਆਪਣੇ ਜ਼ਬਰਦਸਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਵਾਰ ਉਹ ਇਕੱਲੇ ਨਹੀਂ, ਬਲਕਿ ਉਨ੍ਹਾਂ ਨਾਲ ਕਾਮੇਡੀਅਨ ਵਰੁਣ ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਹਾਲ ਹੀ 'ਚ ਗੋਵਿੰਦਾ ਅਤੇ ਵਰੁਣ ਦੀ ਨਵੀਂ ਫਿਲਮ 'ਫ੍ਰਾਈਡੇਅ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ।ਇਸ ਟ੍ਰੇਲਰ 'ਚ ਗੋਵਿੰਦੇ ਤੇ ਵਰੁਣ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਅਭਿਸ਼ੇਕ ਡੋਗਰਾ ਨਿਰਦੇਸ਼ਿਤ ਫਿਲਮ 12 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Post Top Ad
Saturday, 8 September 2018

ਗੋਵਿੰਦਾ ਦੀ 'ਫ੍ਰਾਈਡੇਅ' ਦਾ ਟ੍ਰੇਲਰ ਹੋਇਆ ਰਿਲੀਜ਼
Tags
# bollywoodtrailer
Share This
Newer Article
ਹਰੀਸ਼ ਵਰਮਾ ਬਣਿਆ 'ਨਾਢੂ ਖਾ'.
Older Article
Official Trailer: FRYDAY | Govinda | Varun Sharma | Abhishek Dogra
Total Dhamaal | Official Trailer | Ajay | Anil | Madhuri | Indra Kumar | Feb. 22nd
pollywood lifeJan 27, 2019Luka Chuppi Official Trailer | Kartik Aaryan, Kriti Sanon, Dinesh Vijan, Laxman Utekar
pollywood lifeJan 27, 2019ਸਪਨਾ ਚੌਧਰੀ ਦੀ ਪਹਿਲੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼
pollywood lifeJan 16, 2019
Tags:
bollywoodtrailer
Subscribe to:
Post Comments (Atom)
No comments:
Post a Comment