DWIBRO ਫ਼ਿਲਮਜ਼, ਆਸਟਰੇਲੀਆ ਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨ ਵਲੋਂ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿਤਾ ਗਿਆ ਹੈ। ਜਿਸ ਦਾ ਨਾਮ ਨਾਢੂ ਖਾ ਰੱਖਿਆ ਗਿਆ ਹੈ. ਫਿਲਮ ਦੇ ਲੀਡ ਰੋਲ ਚ ਹਰੀਸ਼ ਵਰਮਾ ਨਜ਼ਰ ਆਉਣਗੇ। ਜੋ ਇਕ ਮੁਸਲਮਾਨ ਮੁੰਡੇ ਦਾ ਰੋਲ ਕਰਨਗੇ। ਫਿਲਮ ਪੁਰਾਣੇ ਟਾਈਮ ਦੇ ਪਿਆਰ ਨੂੰ ਪੇਸ਼ ਕਰੇਗੀ। ਬਾਕੀ ਦੀ ਸਟਾਰਕਾਸਟ ਦੀ ਚੋਣ ਅਜੇ ਜਾਰੀ ਹੈ। ਇਮਰਾਨ ਸ਼ੇਖ ਫਿਲਮ ਨੂੰ ਡਾਇਰੈਕਟ ਕਰਨਗੇ। ਫਿਲਮ ਨੂੰ ਸੁਖਜਿੰਦਰ ਸਿੰਘ ਬਬਲ ਵਲੋਂ ਲਿਖਿਆ ਗਿਆ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ ਤੇ ਫਾਜ਼ਿਲਕਾ ਦੇ ਇਲਾਕਿਆਂ ਵਿਚ ਦਿਸੰਬਰ ਚ ਸ਼ੁਰੂ ਹੋਵੇਗੀ। ਫ਼ਿਲਮ ਨੂੰ ਅਗਲੇ ਸਾਲ 2019 ਵਿਚ ਰਿਲੀਜ਼ ਕੀਤਾ ਜਾਵੇਗਾ। ਪੋਲੀਵੁਡ ਲਾਈਫ ਵਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
Post Top Ad

Subscribe to:
Post Comments (Atom)
Post Bottom Ad

No comments:
Post a Comment