"ਆਟੇ ਦੀ ਚਿੜੀ" ਫਿਲਮ ਦੇ ਟਰੈਲਰ ਦੀ ਮਿਤੀ ਆਈ। - Lab Ju

Breaking

Home Top Ad

kala-shah-kala-1-1

Post Top Ad

Tuesday, 18 September 2018

demo-image

"ਆਟੇ ਦੀ ਚਿੜੀ" ਫਿਲਮ ਦੇ ਟਰੈਲਰ ਦੀ ਮਿਤੀ ਆਈ।

kala-shah-kala-1-1
20180918_214214

ਹੈੈਰੀ ਭੱਟੀ ਦੁੁੁਆਰਾ ਬਣਾਈ ਗਈ ਫਿਲਮ "ਆਟੇ ਦੀ ਚਿੜੀ" ਦਾ ਟਰੈੈੈੈਲਰ 21 ਸਤੰੰਬਰ ਨੂੂੰ ਆ ਰਿਹਾ ਹੈ।ਇਸ ਫਿਲਮ ਵਿੱਚ ਮੁੱਖ ਕਿਰਦਾਰ ਦੇ ਰੂਪ ਵਿੱਚ ਅਮ੍ਰਿਤ ਮਾਨ ਤੇ ਪੰਜਾਬੀ ਫਿਲਮ ਜਗਤ ਦੀ ਮਹਾਨ ਅਦਾਕਾਰਾ ਨੀਰੂ ਬਾਜਵਾ ਜੀ ਆ ਰਹੇ ਹਨ। ਤੁਹਾਨੂੰ ਦੱਸ ਦਈਏ ਅਮ੍ਰਿਤ ਮਾਨ ਦੀ ਇਹ ਬਤੌਰ ਅਦਾਕਾਰ ਪਹਿਲੀ ਫਿਲਮ ਹੈ । ਇਸ ਫਿਲਮ ਦੇ ਨਾਮ ਤੋ ਤਾ ਲੱਗਦਾ ਹੈ ਕਿ ਇਹ ਫਿਲਮ ਬਹੁਤ ਖਾਸ ਵਿਸ਼ੇ ਤੇ ਹੋਵੇਗੀ । ਇਹ ਫਿਲਮ ਦੇ ਟਰੇਲਰ ਤੋ ਹੀ ਪਤਾ ਲੱਗੇਗਾ ਕਿ ਇਹ ਫਿਲਮ ਲੋਕਾ ਦੇ ਦਿਲਾ ਨੂੰ ਲੱਗੀ ਲੱਗਦੀ ਹੈ ਜਾ ਨਹੀ । ਸਾਡੀ ਪਾਲੀਵੁੱਡ ਲਾਈਫ ਦੀ ਟੀਮ ਵਲੋ ਪੂਰੀ ਟੀਮ ਨੂੰ ਵਧਾਇਆ । 

No comments:

Post a Comment

Post Bottom Ad

Pages

Contact Form

Name

Email *

Message *