'ਨਾਨਕ' ਫਿਲਮ ਵਿੱਚੋ ਜੱਸੀ ਗਿੱਲ ਬਾਹਰ, ਜਿੰਮੀ ਸ਼ੇਰਗਿੱਲ ਦੀ ਵਾਪਸੀ - Lab Ju

Breaking

Home Top Ad

kala-shah-kala-1-1

Post Top Ad

Friday, 28 September 2018

demo-image

'ਨਾਨਕ' ਫਿਲਮ ਵਿੱਚੋ ਜੱਸੀ ਗਿੱਲ ਬਾਹਰ, ਜਿੰਮੀ ਸ਼ੇਰਗਿੱਲ ਦੀ ਵਾਪਸੀ

kala-shah-kala-1-1
JASSI+GILL+JIMMY+SHERGIL

ਰਾਜ ਕੁੰਦਰਾ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣੀ ਸ਼ੁਰੂਆਤ ਕਰ ਰਹੇ ਹਨ. ਓਹਨਾ ਵਲੋਂ 'ਨਾਨਕ' ਫਿਲਮ ਦਾ ਨਿਰਮਾਣ ਕੀਤਾ ਜਾਣਾ ਹੈ, ਜਿਸ ਲਈ ਜੱਸੀ ਗਿੱਲ ਨੂੰ ਚੁਣਿਆ ਗਿਆ ਸੀ, ਪਰ ਹੁਣ ਜੱਸੀ ਗਿੱਲ ਵਲੋਂ ਬਾਲੀਵੁੱਡ ਵਿਚ ਕੰਮ ਨੂੰ ਲੈ ਕੇ 'ਨਾਨਕ' ਫਿਲਮ ਨੂੰ ਨਾ ਕਰ ਦਿਤੀ ਹੈ. ਫਿਲਮ ਪਹਿਲਾ ਹੀ ਦੇਰੀ ਨਾਲ ਚੱਲ ਰਹੀ ਹੈ, ਫਿਲਮ ਦੀ ਟੀਮ ਨੇ ਹੋਰ ਦੇਰੀ ਨਾ ਕਰਦੇ ਹੋਏ ਫਿਲਮ ਵਿਚ ਜਿੰਮੀ ਸ਼ੇਰਗਿੱਲ ਨੂੰ ਮੁਖ ਰੋਲ ਲਈ ਲਿਆ ਹੈ. ਜਪੁਜੀ ਖਹਿਰਾ, ਦਿਲਜੋਤ, ਅਨੀਤਾ ਦੇਵਗਨ ਅਤੇ ਅਗਮਵੀਰ ਸਿੰਘ ਅਜੇ ਵੀ ਇਕ ਹਿੱਸਾ ਹਨ, ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ. ਦੱਸ ਦਈਏ ਕਿ ਨਾਨਕ ਫਿਲਮ ਦੀ ਦੇਰੀ ਕਰਕੇ  ਫਿਲਮ 'ਰੰਗ ਪੰਜਾਬ' ਰਾਜ ਕੁੰਦਰਾ ਦੇ ਪ੍ਰੋਡਕਸ਼ਨ ਹਾਊਸ  ਲਈ ਪਹਿਲੀ ਪੰਜਾਬੀ ਫਿਲਮ ਹੋਵੇਗੀ. ਜੋ ਰਿਲੀਜ਼ ਲਈ ਤਿਆਰ ਹੈ.

No comments:

Post a Comment

Post Bottom Ad

Pages

Contact Form

Name

Email *

Message *