ਕਿਸਮਤ ਫਿਲਮ ਦਾ ਹੋਇਆ ਫੈਸਲਾ, ਦੇਖੋ ਰਿਲੀਜ਼ ਹੋਵੇਗੀ ਜਾ ਨਹੀਂ? ਕੋਰਟ ਕੇਸ ਦਾ ਨਤੀਜਾ ਆ ਗਿਆ ਹੈ. ਆਓ ਦੇਖਦੇ ਹਾਂ ਕਿ ਕੋਰਟ ਨੇ ਕਿ ਫੈਸਲਾ ਦਿਤਾ ਹੈ.
ਕੇਸ ਬਾਰੇ:- ਵਿਵਾਦ ਫਿਲਮ ਦੀ ਡਿਸ਼ਟੀਬੀਉਟਰ ਨੂੰ ਲੈ ਕੇ, ਓਮਜੀ ਗਰੁੱਪ ਨੇ ਇਲਜਾਮ ਲਗਾਇਆ ਸੀ ਕਿ ਪਹਿਲਾ ਉਹਨਾਂ ਨਾਲ ਫ਼ਿਲਮ ਦਾ ਕਰਾਰ ਹੋਇਆ ਸੀ। ਓਮਜੀ ਗਰੁੱਪ ਨੇ ਫਿਲਮ ਮੇਕਰ ਨੂੰ 75ਲੱਖ ਅਡਵਾਂਸ ਦਿਤੇ ਸੀ। ਜੋ ਓਹਨਾ ਨੇ ਆਪਣੀ ਫਿਲਮ ਬਨਾਉਣ ਲਈ ਖਰਚ ਕੀਤੇ। ਪਰ ਹੁਣ ਡਿਸ਼ਟੀਬੀਉਟਰ ਦਾ ਹੱਕ ਫਿਲਮ ਵਾਲਿਆਂ ਨੇ ਵ੍ਹਾਈਟ ਹਿਲ ਕੰਪਨੀ ਨੂੰ ਦੇ ਦਿਤਾ ਹੈ। ਜਿਸ ਕਰਕੇ ਓਮਜੀ ਗਰੁੱਪ ਨੇ ਕੋਰਟ ਚ ਕੇਸ ਦਰਜ ਕੀਤਾ ਸੀ ।
ਫੈਸਲਾ - ਦੋਹਾ ਪਾਰਟੀਆਂ ਨੇ ਸਮਝਦਾਰੀ ਨਾਲ ਇਸ ਕੇਸ ਨੂੰ ਸੁਲਝਾ ਲਿਆ ਹੈ. ਫਿਲਮ ਪ੍ਰੋਡਿਊਸਰ ਨੇ 75 ਲੱਖ ਰੁਪਏ ਦਾ ਚੈੱਕ ਮੁਨੀਸ਼ ਸਾਹਨੀ (ਓਮਜੀ ਗਰੁੱਪ) ਨੂੰ ਸੌਂਪ ਦਿਤਾ ਹੈ. ਫਿਲਮ ਨੂੰ ਵ੍ਹਾਈਟਹਲ ਸਟੂਡੀਓ ਦੁਆਰਾ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਏਗਾ, ਪੰਜਾਬ ਜਿਲਾ ਕੋਰਟ ਨੇ ਫੈਸਲਾ ਦਿਤਾ ਕਿ ਫਿਲਮ 21 ਸਤੰਬਰ ਨੂੰ ਹੀ ਰਿਲੀਜ਼ ਹੋਵੇਗੀ.
No comments:
Post a Comment