ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਦਾ ਪਹਿਲਾ ਪੋਸਟਰ ਰਿਲੀਜ਼ - Lab Ju

Breaking

Home Top Ad

kala-shah-kala-1-1

Post Top Ad

Wednesday, 12 September 2018

demo-image

ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਦਾ ਪਹਿਲਾ ਪੋਸਟਰ ਰਿਲੀਜ਼

kala-shah-kala-1-1
40529256_269154057267109_269419440300369993_n
Kesari Movie Poster

ਅਕਸ਼ੈ ਕੁਮਾਰ 
ਦੀ ਫਿਲਮ 'ਕੇਸਰੀ' ਦਾ ਪਹਿਲਾਂ ਅਧਿਕਾਰਕ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਪੋਸਟਰ 'ਚ ਅਕਸ਼ੈ ਸਿਰ 'ਤੇ ਕੇਸਰੀ ਰੰਗ ਦੀ ਪੱਗ ਪਹਿਨੇ ਆਪਣੀ ਪੂਰੀ ਟੀਮ ਨਾਲ ਨਜ਼ਰ ਆ ਰਹੇ ਹਨ। ਇਹ ਫਿਲਮ ਬੈਟਲ ਆਫ ਸਾਰਾਗੜ੍ਹੀ' ਦੀ ਕਹਾਣੀ 'ਤੇ ਆਧਾਰਿਤ ਹੈ। ਇਹ ਯੁੱਧ ਅੱਜ ਦੇ ਹੀ ਦਿਨ ਯਾਨੀ 12 ਸਤੰਬਰ ਨੂੰ 1987 'ਚ ਹੋਇਆ ਸੀ। ਇਹ ਯੁੱਧ ਇਤਿਹਾਸ ਦੇ ਸਭ ਤੋਂ ਆਖਿਰ 'ਚ ਲੜੇ ਗਏ ਮਹਾਨ ਯੁੱਧਾਂ ਦੀ ਲਿਸਟ 'ਚ ਆਉਂਦਾ ਹੈ। ਇਸ ਯੁੱਧ 'ਚ 10,000 ਅਫਗਾਨਾਂ ਦਾ ਮੁਕਾਬਲਾ ਸਿਰਫ 21 ਸਿੱਖਾਂ ਨਾਲ ਹੋਇਆ ਸੀ। ਫਿਲਮ 'ਚ ਅਕਸ਼ੈ ਇਕ ਸਿੱਖ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ ਇਸ ਯੁੱਧ 'ਚ ਸ਼ਾਮਿਲ ਹੋਣ ਵਾਲਾ ਮਹਾਨ ਯੋਧਾ ਸੀ।

41521143_1835761243156783_5872354869372780544_n
Kesari Movie Poster
ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ, ਜਦਕਿ ਅਨੁਰਾਗ ਸਿੰਘ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ 21 ਮਾਰਚ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

No comments:

Post a Comment

Post Bottom Ad

Pages

Contact Form

Name

Email *

Message *