ਡਾਕੂਆਂ ਦਾ ਮੁੰਡਾ ਬਣਿਆ 'ਕਾਕਾ ਜੀ' - Lab Ju

Breaking

Home Top Ad

kala-shah-kala-1-1

Post Top Ad

Thursday, 6 September 2018

demo-image

ਡਾਕੂਆਂ ਦਾ ਮੁੰਡਾ ਬਣਿਆ 'ਕਾਕਾ ਜੀ'

kala-shah-kala-1-1
kaka-ji-punjabi-movie

ਇਸੇ ਮਹੀਨੇ ਬਾਕੱਸ ਆਫ਼ਿੱਸ 'ਤੇ ਰਿਲੀਜ਼ ਹੋਇਆ 2 ਪੰਜਾਬੀ ਫਿਲਮਾਂ 'ਡਾਕੂਆਂ ਦਾ ਮੁੰਡਾ ਤੇ ਮਿਸਟਰ ਐਂਡ ਮਿਸੇਜ਼ 420 ਰਿਟਰਨਸ'  ਨੇ ਚੰਗੀ ਕਮਾਈ ਕੀਤੀ ਹੈ। ਡਾਕੂਆਂ ਦਾ ਮੁੰਡਾ ਫ਼ਿਲਮ ਮਿੰਟੂ ਗੁਰੂਸਰੀਆ ਦੇ ਨਾਵਲ 'ਤੇ ਆਧਾਰਿਤ  ਸੀ। ਜਦੋ ਕਿ 420 ਰਿਟਰਨਸ ਇਸੇ ਨਾਮ ਦੀ ਸੀਰੀਜ਼ ਵਾਲੀ ਫ਼ਿਲਮ ਦਾ ਦੂਸਰਾ ਪਾਰਟ ਸੀ।

ਹੁਣ ਦੇਵ ਖਰੌੜ ਜੋ ਇਸਤੋਂ ਪਹਿਲਾਂ ਰੁਪਿੰਦਰ ਗਾਂਧੀ 1,2 ਤੇ ਡਾਕੂਆਂ ਦਾ ਮੁੰਡਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਚੁੱਕੇ ਹਨ ਬਣਨ ਵਾਲੇ ਹਨ 'ਕਾਕਾ ਜੀ'।  ਦੋੇਵ ਖਰੋੜ ਨੇ ਫ਼ੇਸਬੁੱਕ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦਾ ਨਾਮ ਕਾਕਾ ਜੀ ਹੋਵੇਗਾ. ਨਾਲ ਹੀ ਫ਼ਿਲਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ।
ਇਹ ਫ਼ਿਲਮ 25 ਜਨਵਰੀ 2019 ਨੂੰ ਰਿਲੀਜ਼ ਹੋਵੇਗੀ. ਫ਼ਿਲਮ ਦੇ ਡਾਈਰੈਕਟਰ ਮਨਦੀਪ ਬੇਨੀਪਾਲ ਹੋਣਗੇ।
HT
39883589_468481150304465_6038635773777936384_n

No comments:

Post a Comment

Post Bottom Ad

Pages

Contact Form

Name

Email *

Message *