ਪੰਜਾਬੀ ਫਿਲਮ ਇਡਸਟਰੀ ਦੀ ਸ਼ਾਨ ਤੇ ਗਾਇਕੀ ਵਿੱਚ ਤੇ ਅਦਾਕਾਰੀ ਵਿੱਚ ਆਪਣਾ ਨਾਮ ਕਮਾਉਣ ਵਾਲੇ ਤੇ ਆਪਣੇ ਚਾਹੁੰਣ ਵਾਲੀਆ ਦੇ ਦਿਲ ਦੀ ਧੜਕਣ ਤੇ ਕੱਟੜ ਫੈਨ ਵਜੋ ਜਾਣੇ ਜਾਦੇ ਬੱਬੂ ਮਾਨ ਜੀ ਆਪਣੀ ਅਗਲੀ ਫਿਲਮ ਬਨਜਾਰਾ ਇੱਕ ਟਰੱਕ ਡਰਾਇਵਰ ਰਾਹੀ ਤੁਹਾਡੇ ਸਾਰਿਆ ਦੀ ਕਚਿਹਰੀ ਵਿੱਚ 4 ਸਾਲ ਪਿੱਛੋ ਹਾਜਰੀ ਲਗਵਾਉਣ ਆ ਰਹੇ ਹਨ । ਉਹ ਆਪਣੇ ਚਾਹੁੰਣ ਵਾਲੀਆ ਦੇ ਦਿਲਾ ਤੇ ਕਿੰਨਾ ਕੁ ਇਸ ਫਿਲਮ ਦੇ ਰਾਹੀ ਅਸਰ ਛੱਡਦੇ ਹਨ ਇਹ ਤਾ ਫਿਲਮ ਦਾ ਟਰੈਲਰ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਮ ਦਾ ਟਰੈਲਰ ਬਹੁਤ ਹੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਇਹ ਦੱਸ ਦਈਏ ਕੀ ਫਿਲਮ 14 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ ਤੇ ਇਸ ਦਾ ਟਰੈਲਰ ਵੀ ਬਹੁਤ ਹੀ ਜਲਦੀ ਤੁਹਾਡੇ ਨਾਲ ਸਾਝਾ ਕੀਤਾ ਜਾਵੇਗਾ ।
Post Top Ad

Subscribe to:
Post Comments (Atom)
Post Bottom Ad

No comments:
Post a Comment