ਫਿਲਮ 'ਵੱਡਾ ਕਲਾਕਾਰ' ਦਾ ਪਹਿਲਾ ਪੋਸਟਰ ਜਾਰੀ। - Lab Ju

Breaking

Home Top Ad

kala-shah-kala-1-1

Post Top Ad

Sunday, 23 September 2018

demo-image

ਫਿਲਮ 'ਵੱਡਾ ਕਲਾਕਾਰ' ਦਾ ਪਹਿਲਾ ਪੋਸਟਰ ਜਾਰੀ।

kala-shah-kala-1-1
42340620_10217427698748047_405866541091913728_n

ਨਵੀ ਪੰਜਾਬੀ ਫਿਲਮ 'ਵੱਡਾ ਕਲਾਕਾਰ' ਦਾ ਪਹਿਲਾ ਪੋਸਟਰ ਅੱਜ ਜਾਰੀ ਕੀਤਾ ਗਿਆ। ਫਿਲਮ ਦੇ ਪੋਸਟਰ ਨੂੰ ਬ੍ਲੈਕ  ਐਂਡ ਵ੍ਹਾਈਟ ਰੰਗ ਚ ਪੇਸ਼ ਕੀਤਾ ਗਿਆ ਹੈ।  ਜੋ ਪੁਰਾਣੇ ਸਮੇ ਨੂੰ ਪੇਸ਼ ਕਰਦਾ ਹੈ।  ਫਿਲਮ ਵਿਚ ਅਲਫਾਜ਼ ਤੇ ਰੂਪੀ ਗਿੱਲ ਦੇ ਨਾਲ ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ, ਐਨ ਸ਼ਰਮਾ, ਜੱਸੀ ਕੌਰ , ਹਾਰਬੀ ਸੰਘਾ, ਮਲਕੀਤ ਰੌਣੀ, ਤੇਜੀ ਸੰਧੂ, ਤੇ ਹੋਰ, ਫਿਲਮ ਨੂੰ ਕੁਲਦੀਪ ਕੌਸ਼ਿਕ ਜੀ ਦੁਆਰਾ ਡਾਇਰੈਕਟ ਕੀਤੀ ਗਈ ਹੈ, ਰੈਡ ਕੈਸਟਲ ਮੋਸ਼ਨ ਪਿਕਚਰਸ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ, ਫਿਲਮ ਨੂੰ ਦੀਦਾਰ ਗਿੱਲ ਦੁਆਰਾ ਲਿਖਿਆ ਗਿਆ ਹੈ,

ਫਿਲਮ ਦਾ ਟ੍ਰੇਲਰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ, ਫਿਲਮ 16 ਨਵੰਬਰ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਚ ਪਹੁੰਚੇਗੀ, ਜਿਸ ਨੂੰ ਓਮਜੀ ਗਰੁੱਪ ਵਲੋਂ ਵਿਸ਼ਵ ਭਰ ਚ ਰਿਲੀਜ਼ ਕੀਤਾ ਜਾਵੇਗਾ. ਪੋਲੀਵੁਡ ਲਾਈਫ ਵਲੋਂ 'ਵੱਡਾ ਕਲਾਕਾਰ' ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। 

No comments:

Post a Comment

Post Bottom Ad

Pages

Contact Form

Name

Email *

Message *