ਜਸਵਿੰਦਰ ਭੱਲਾ ਦੀ 'ਦਿਲ ਹੋਣਾ ਚਾਹੀਦਾ ਜਵਾਨ' - Lab Ju

Breaking

Home Top Ad

kala-shah-kala-1-1

Post Top Ad

Wednesday, 12 September 2018

demo-image

ਜਸਵਿੰਦਰ ਭੱਲਾ ਦੀ 'ਦਿਲ ਹੋਣਾ ਚਾਹੀਦਾ ਜਵਾਨ'

kala-shah-kala-1-1
dil+hona+chida+jawan+movie

ਜਸਵਿੰਦਰ ਭੱਲਾ ਜੀ ਦੀ ਨਵੀ ਮੂਵੀ 'ਦਿਲ ਹੋਣਾ ਚਾਹੀਦਾ ਜਵਾਨ' 12 ਅਕਤੂਬਰ ਨੂੰ  ਰਿਲੀਜ਼ ਹੋਣ ਵਾਲੀ ਹੈ. ਜਿਸ ਵਿਚ ਉਹ ਯਾਮਿਨੀ ਮਲਹੋਤਰਾ ਨਾਲ ਮੁਖ ਭੂਮਿਕਾ ਚ ਨਜ਼ਰ ਆਉਣਗੇ. ਯਾਮਿਨੀ ਮਲਹੋਤਰਾ ਇਸ ਤੋਂ ਪਹਿਲਾ ਰੋਸ਼ਨ ਪ੍ਰਿੰਸ ਨਾਲ ਮੈਂ ਤੇਰੀ ਤੂੰ ਮੇਰਾ ਫਿਲਮ ਚ  ਕੰਮ ਚੁਕੇ ਹਨ. ਹੋਰ  ਸਟਾਰ ਦੀ ਗੱਲ ਕਰੀਏ ਤਾ ਦਮਨਪ੍ਰੀਤ  ਕੌਰ, ਸਨੀ ਗਿੱਲ, ਨਵ ਬਾਜਵਾ, ਸ਼ਿਵਇੰਦਰ ਮਾਹਲ, ਮੰਨਤ ਸਿੰਘ ਤੇ  ਰਾਮ  ਔਜਲਾ ਨਜ਼ਰ ਆਉਣਗੇ।

dil+hona+chida+jawan+jaswinder+bhala


ਫਿਲਮ ਪ੍ਰਮੋਦ ਫਿਲ੍ਮ੍ਸ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ. ਫਿਲਮ ਸੰਜੇ ਬਾਲੀ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਤੇ ਕੇਵਲ ਸਿੰਘ ਨੇ ਇਸ ਡਾਇਰੈਕਟ ਕੀਤਾ ਹੈ. ਪੋਲੀਵੁਡ ਲਾਈਫ ਵਲੋਂ  ਫਿਲਮ ਨੂੰ ਬਹੁਤ ਬਹੁਤ ਮੁਬਾਰਕਾਂ।

dil+hona+chida

dil-hona-chahida-jawaan

No comments:

Post a Comment

Post Bottom Ad

Pages

Contact Form

Name

Email *

Message *