ਰਾਂਝਾ ਰਿਫਿਊਜੀ ਤੇ ਮੁੰਡਾ ਫ਼ਰੀਦਕੋਟਿਆ ਤੋਂ ਬਾਅਦ ਰੋਸ਼ਨ ਪ੍ਰਿੰਸ ਨੇ ਆਪਣੀ ਇਕ ਹੋਰ ਫਿਲਮ ਦਾ ਐਲਾਨ ਕਰ ਦਿਤਾ ਹੈ। ਜਿਸ ਦਾ ਨਾਮ ਨਾਨਕਾ ਮੇਲ ਰੱਖਿਆ ਗਿਆ ਹੈ। ਰਾਂਝਾ ਰਿਫਿਊਜੀ 26 oct. ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਕਾਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਜਾਵੇਗੀ। ਸਿਮਰਜੀਤ ਸਿੰਘ ਹੁੰਦਲ ਤੇ ਪ੍ਰਿੰਸ ਕੰਵਲਜੀਤ ਸਿੰਘ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ। 2019 ਵਿਚ ਰਿਲੀਜ਼ ਕੀਤੀ ਜਾਵੇਗੀ।
Post Top Ad

Subscribe to:
Post Comments (Atom)
Post Bottom Ad

No comments:
Post a Comment