ਰਿਲੀਜ਼ ਹੋਣ ਵਾਲੀ ਹੈ ਦੇਵ ਖਰੋੜ ਦੀ 5 ਸਾਲ ਪੁਰਾਣੀ ਫਿਲਮ - Lab Ju

Breaking

Home Top Ad

kala-shah-kala-1-1

Post Top Ad

Friday, 7 September 2018

demo-image

ਰਿਲੀਜ਼ ਹੋਣ ਵਾਲੀ ਹੈ ਦੇਵ ਖਰੋੜ ਦੀ 5 ਸਾਲ ਪੁਰਾਣੀ ਫਿਲਮ

kala-shah-kala-1-1
jandri-dev-kharod-punjabi-m

ਸੋਸ਼ਲ ਮੀਡਿਆ ਤੇ ਦੇਵ ਖਰੋੜ ਦੀ ਆਉਣ ਵਾਲੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਗਿਆ. ਜਿਸ ਦਾ ਨਾਮ 'ਜਿੰਦੜੀ' ਹੈ. ਦਸਣਯੋਗ ਹੈ ਕਿ ਇਹ ਪ੍ਰੋਜੈਕਟ 5 ਸਾਲ ਪੁਰਾਣਾ ਹੈ. ਇਸ ਦਾ ਪੁਰਾਣਾ ਨਾਮ  collegiate ਸੀ.  '  ਜੋ  ਆਪਸੀ ਵਿਵਾਦਾਂ ਕਰਕੇ ਸਿਰੇ ਨਾ ਚੜ ਸਕਿਆ। 
ਡਾਕੂਆਂ ਦਾ ਮੁੰਡਾ ਦੀ ਸਫਲਤਾ ਨੂੰ ਦੇਖਦੇ ਹੋਏ. ਫਿਲਮ ਨੂੰ ਨਵੇਂ ਨਾਮ ਨਾਲ ਰਿਲੀਜ਼ ਕਰਨ ਬਾਰੇ ਸੋਚਿਆ ਗਿਆ. ਦੇਵ ਖਰੋੜ ਤੋਂ ਇਲਾਵਾ ਫਿਲਮ ਵਿਚ ਗੁਗੂ ਗਿੱਲ, ਦੀਪ ਢਿੱਲੋਂ, ਦ੍ਰਿਸ਼ਟੀ ਗਰੇਵਾਲ, ਕਰਨ ਧਾਲੀਵਾਲ, ਵਿਕਟਰ ਜੋਨ, ਪ੍ਰੇਮ ਚੋਪੜਾ, ਹੌਬੀ ਧਾਲੀਵਾਲ, ਤੇ ਹੋਰ.  ਦੇਵ ਖਰੋੜ ਇਸ ਫਿਲਮ ਤੋਂ ਖੁਸ਼ ਨਹੀਂ ਹਨ. ਫਿਲਮ ਨਿਰਮਾਤਾ ਜੀ. ਡੀ. ਪ੍ਰੋਡਕਸ਼ਨਸ ਅਤੇ ਨਿਰਦੇਸ਼ਕ ਆਸ਼ੀਸ਼ ਭਾਟੀਆ ਹਨ.
 ਫਿਲਮ ਨਵੰਬਰ ਚ ਰਿਲੀਜ਼ ਕੀਤੀ ਜਾਵੇਗੀ. 

41171215_1833626263411213_6936002807262609408_n

No comments:

Post a Comment

Post Bottom Ad

Pages

Contact Form

Name

Email *

Message *