ਲਾਵਾ ਫੇਰੇ ਤੇ ਸੂਬੇਦਾਰ ਜੋਗਿੰਦਰ ਸਿੰਘ ਤੋਂ ਬਾਅਦ ਰੋਸ਼ਨ ਪ੍ਰਿੰਸ 'ਰਾਂਝਾ ਰਿਫਿਊਜੀ' ਫਿਲਮ ਨਾਲ ਇਕ ਵਾਰੀ ਫਿਰ ਕੁਛ ਨਵਾਂ ਲੈ ਕੇ ਆ ਰਹੇ ਨੇ.
ਫਿਲਮ ਵਿਚ ਰੋਸ਼ਨ ਪ੍ਰਿੰਸ ਨਾਲ ਸਾਂਵੀ ਧੀਮਾਨ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਰਮਜੀਤ ਅਨਮੋਲ, ਨਿਸ਼ਾ ਬਾਨੋ, ਹਾਰਬੀ ਸੰਘਾ, ਮਲਕੀਤ ਰੌਣੀ, ਰੁਪਿੰਦਰ ਰੂਪੀ ਤੇ ਹੋਰ।
ਫਿਲਮ ਨੂੰ ਅਵਤਾਰ ਸਿੰਘ ਜੀ ਡਾਇਰੈਕਟ ਕਰ ਰਹੇ ਨੇ. ਫਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਬਾਬੂ ਸਿੰਘ ਮਾਨ ਵਲੋਂ ਲਿਖੇ ਗਏ ਆ. ਜਿਸ ਦਾ ਮਿਊਜ਼ਿਕ ਗੁਰਮੀਤ ਸਿੰਘ ਵਲੋਂ ਦਿੱਤੋ ਗਿਆ ਹੈ.
2018 ਚ ਆ ਰੋਸ਼ਨ ਪ੍ਰਿੰਸ ਦੀ ਤੀਜੀ ਫਿਲਮ ਹੋਵੇਗੀ. ਫਿਲਮ ਨੂੰ 26 ਅਕਤੂਬਰ 2018 ਨੂੰ ਰਿਲੀਜ਼ ਕੀਤਾ ਜਾਵੇਗਾ. ਸਾਡੇ ਵਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
No comments:
Post a Comment