ਕਪਿਲ ਸ਼ਰਮਾ ਦੀ ਹੋ ਰਹੀ ਹੈ ਵਾਪਸੀ। - Lab Ju

Breaking

Home Top Ad

kala-shah-kala-1-1

Post Top Ad

Monday, 20 August 2018

demo-image

ਕਪਿਲ ਸ਼ਰਮਾ ਦੀ ਹੋ ਰਹੀ ਹੈ ਵਾਪਸੀ।

kala-shah-kala-1-1
son-of-manjeet-singh-ghaintpunjab

ਇਕ ਨਵੀਂ ਪੰਜਾਬੀ ਫਿਲਮ 'Son of Manjeet Singh' ਦੀ ਘੋਸ਼ਣਾ ਹੋ ਗਈ ਹੈ. ਜਿਸ ਨਾਲ ਕਪਿਲ ਸ਼ਰਮਾ ਦੀ ਇੰਡਸਟਰੀ ਹੋ ਰਹੀ ਹੈ ਵਾਪਸੀ। ਪਰ ਇਕ ਪ੍ਰੋਡੂਸਰ ਦੇ ਰੂਪ ਵਿਚ, ਹਾਂਜੀ, ਓ ਇਸ ਫਿਲਮ ਦੇ ਪ੍ਰੌਡਸਰ ਹਨ। 

deo-wadiyan-poster

 ਫਿਲਮ ਵਿਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ , ਜਪੁਜੀ ਖੈਰਾ, ਦਮਨਪ੍ਰੀਤ ਸਿੰਘ, ਤਾਨੀਆ, ਮਲਕੀਤ  ਰੌਣੀ, ਹਾਰਬੀ ਸੰਘਾ ਤੇ ਹੋਰ। ਫਿਲਮ ਦੀ ਰਿਲੀਜ਼ ਦੀ ਤਰੀਖ 12 ਅਕਤੂਬਰ ਰੱਖੀ ਗਈ ਹੈ.

Kapil-Sharma-Gurpeet-Ghuggi-644x362

 ਫਿਲਮ ਕਪਿਲ ਸ਼ਰਮਾ, ਸੇਵੇਨ ਕਲਰ ਮੋਸ਼ਨ ਅਤੇ ਗੁਰਪ੍ਰੀਤ ਘੁੱਗੀ ਵਲੋਂ ਬਣਾਈ ਜਾ ਰਹੀ ਹੈ. ਕਪਿਲ ਸ਼ਰਮਾ ਤੇ ਸੁਮੀਤ ਸਿੰਘ ਇਸ ਦੇ ਪ੍ਰੋਡੂਸਰ ਹਨ.
ਫਿਲਮ ਦੋ ਪੀੜੀਆਂ ਤੇ ਅਧਾਰਿਤ ਹੈ. ਪਹਿਲੀ ਝਲਕ ਬਹੁਤ ਜਲਦ ਆ ਸਕਦੀ ਹੈ.

No comments:

Post a Comment

Post Bottom Ad

Pages

Contact Form

Name

Email *

Message *