ਇਕ ਨਵੀ ਪੰਜਾਬੀ ਫਿਲਮ 'ਜੁਗਨੀ ਯਾਰਾ ਦੀ' ਦਾ ਸ਼ੂਟ ਸ਼ੁਰੂ ਹੋ ਗਿਆ ਹੈ. ਫਿਲਮ ਰੋਮਾੰਟਿਕ ਕਾਮੇਡੀ ਹੈ. ਜੋ 4 ਕਾਲਜ ਦੇ ਸਟੂਡੈਂਟ ਤੇ ਘੁੰਮਦੀ ਹੈ.
ਲੀਡ ਰੋਲ ਵਿਚ ਕੰਡੇ ਫਿਲਮ ਦੇ ਐਕਟਰ ਪ੍ਰੀਤ ਬਾਠ ਅਤੇ ਬਠਿੰਡਾ ਐਕਸਪ੍ਰੈਸ ਦੇ ਐਕਟਰ ਦੀਪ ਜੋਸ਼ੀ ਹਨ. ਇਸ ਫਿਲਮ ਚ ਕਈ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ।
ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਬਤਰਾ ਸ਼ੋਅਬਿਜ਼ ਨੇ ਅਤੇ ਡਾਇਰੇਕਟਰ ਕਿਸ਼ਨ ਚੌਧਰੀ ਹਨ. ਫਿਲਮ 2018 ਦੇ ਅੰਤ ਜਾ 2019 ਦੇ ਸ਼ੁਰੂ ਚ ਆ ਸਕਦੀ ਹੈ.
ਸਾਡੀ ਟੀਮ ਵਲੋਂ ਫਿਲਮ ਦੀ ਟੀਮ ਨੂੰ ਸ਼ੁਭਕਾਮਨਾਵਾ
No comments:
Post a Comment