ਰੁਪਿੰਦਰ ਗਾਂਧੀ 1 ਰੁਪਿੰਦਰ ਗਾਂਧੀ 2 ਤੇ ਡਾਕੂਆਂ ਦਾ ਮੁੰਡਾ ਬਹੁਤ ਹੀ ਸੁਪਰਹਿੱਟ ਫ਼ਿਲਮਾਂ ਰਹੀਆਂ। ਡਾਕੂਆਂ ਦੇ ਮੁੰਡੇ ਨੇ ਤਾ ਪੰਜਾਬੀ ਇੰਡਸਟਰੀ ਚ ਆਪਣਾ ਇਕ ਨਵਾਂ ਮੁਕਾਮ ਬਣਾ ਲਿਆ. ਫਿਲਮ ਦੀ ਸਾਰੀ ਸਟਾਰਕਾਸਟ ਨੇ ਬਹੁਤ ਵਧੀਆ ਕੰਮ ਕੀਤਾ। ਹੁਣ ਡ੍ਰੀਮ ਰਿਅਲਟੀ ਵਲੋਂ ਦੇਵ ਖਰੌੜ ਦੀ ਨਵੀ ਫਿਲਮ 'ਕਾਕਾ ਜੀ' ਹੈ। ਇਸ ਫਿਲਮ ਵਿਚ ਵੀ ਜਗਜੀਤ ਸੰਧੂ ਓਹਨਾ ਨਾਲ ਰਹਿਣਗੇ। ਫਿਲਮ ਫਰਵਰੀ 2019 ਨੂੰ ਆਊਗੀ। ਸਾਡੇ ਵਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾ
ADVERTISEMENT
ਹੁਣ ਡ੍ਰੀਮ ਰਿਅਲਟੀ ਵਲੋਂ ਦੇਵ ਖਰੌੜ ਦੀ ਨਵੀ ਫਿਲਮ 'ਕਾਕਾ ਜੀ' ਹੈ। ਇਸ ਫਿਲਮ ਵਿਚ ਵੀ ਜਗਜੀਤ ਸੰਧੂ ਓਹਨਾ ਨਾਲ ਰਹਿਣਗੇ। ਫਿਲਮ ਫਰਵਰੀ 2019 ਨੂੰ ਆਊਗੀ। ਸਾਡੇ ਵਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾ
No comments:
Post a Comment