ਕ੍ਰਿਕਟਰ ਹਰਭਜਨ ਸਿੰਘ ਫਿਲਮ ਇੰਡਸਟਰੀ ਵਿਚ ਦੁਬਾਰਾ ਐਂਟਰੀ ਕਰਨ ਜਾ ਰਹੇ ਨੇ, ਪਰ ਇਸ ਵਾਰੀ ਇਕ ਪ੍ਰੋਡੂਸਰ ਦੇ ਰੂਪ ਵਿਚ, ਹਰਭਜਨ ਸਿੰਘ ਆਪਣੇ ਦੋਸਤ ਚੰਦਨ ਮਦਾਨ ਨਾਲ ਮਿਲ ਕੇ ' BHAJJI & MADAAN PRODUCTION ' ਬਣਾ ਰਹੇ ਨੇ, ਹਰਭਜਨ ਸਿੰਘ ਪਹਿਲਾ ਪੰਜਾਬੀ ਫਿਲਮ ਭਾਜੀ ਇਨ ਪ੍ਰੋਬਲਮ' ਵਿਚ ਕੰਮ ਕਰ ਚੁਕੇ ਨੇ.
ਹਰਭਜਨ ਸਿੰਘ ਨੇ ਦੱਸਿਆ ਕੇ ਉਹ ਫ਼ਿਲਮ ਚ ਖੁਦ ਐਕਟਿੰਗ ਨਹੀਂ ਕਰਨਗੇ ਸਿਰਫ ਫ਼ਿਲਮ ਚ ਪ੍ਰੋਡੂਸਰ ਦੀ ਭੂਮਿਕਾ ਨਿਭਓਂਗੇ, ਅਸੀਂ ਹੁਣ ਹੋਰ ਵੱਡੀਆਂ ਫ਼ਿਲਮ ਦੀ ਉਮੀਦ ਕਰ ਸਕਦੇ ਆ. ਸਾਡੀ ਟੀਮ ਵਲੋਂ ਹਰਭਜਨ ਸਿੰਘ ਅਤੇ ਪੂਰੀ ਇੰਡਸਟਰੀ ਨੂੰ ਬਹੁਤ ਸ਼ੁਭਕਾਮਨਾਵਾ।
No comments:
Post a Comment