ਐਮੀ ਵਿਰਕ ਤੇ ਸੋਨਮ ਬਾਜਵਾ ਦੀ ਮੁਕਲਾਵਾ - Lab Ju

Breaking

Home Top Ad

kala-shah-kala-1-1

Post Top Ad

Thursday, 30 August 2018

demo-image

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਮੁਕਲਾਵਾ

kala-shah-kala-1-1
40227573_1618731711570890_1868327764650622976_n


ਨਿੱਕਾ ਜੈਲਦਾਰ ਵਾਲੀ ਸੁਪਰਹਿੱਟ ਜੋਡੀ ਇਕ ਵਾਰੀ ਫਿਰ ਨਜ਼ਰ ਆਵੇਗੀ ਨਵੀਂ ਪੰਜਾਬੀ ਫਿਲਮ ਵਿਚ. ਜਿਸ ਦਾ ਨਾਮ ਹੈ 'ਮੁਕਲਾਵਾ' ਹਾਂਜੀ, ਐਮੀ ਵਿਰਕ ਤੇ ਸੋਨਮ ਬਾਜਵਾ ਨਵੀ ਫਿਲਮ ਚ ਨਜ਼ਰ ਆਉਣਗੇ। ਵ੍ਹਾਈਟ ਹਿੱਲ ਸਟੂਡੀਓ ਤੇ ਗਰੇਸਲਾਤੇ ਪਿਕਚਰਸ ਵਲੋਂ ਬਣਾਈ ਜਾ ਰਹੀ ਹੈ. ਸਿਮਰਜੀਤ ਸਿੰਘ ਵਲੋਂ ਡਾਇਰੈਕਟਰ ਕੀਤੀ ਜਾ ਰਹੀ  ਹੈ. ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ  ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ. ਫਿਲਮ ਵਿਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਨਜ਼ਰ ਆਉਣਗੇ. ਫਿਲਮ ਅਗਲੇ ਸਾਲ 28 ਮਾਰਚ ਨੂੰ ਰਿਲੀਜ਼ ਹੋਵੇਗੀ। 

Ammy-Sonam-Muklawa-2019-latest-Punjabi-film

No comments:

Post a Comment

Post Bottom Ad

Pages

Contact Form

Name

Email *

Message *