ਨਿੱਕਾ ਜੈਲਦਾਰ ਵਾਲੀ ਸੁਪਰਹਿੱਟ ਜੋਡੀ ਇਕ ਵਾਰੀ ਫਿਰ ਨਜ਼ਰ ਆਵੇਗੀ ਨਵੀਂ ਪੰਜਾਬੀ ਫਿਲਮ ਵਿਚ. ਜਿਸ ਦਾ ਨਾਮ ਹੈ 'ਮੁਕਲਾਵਾ' ਹਾਂਜੀ, ਐਮੀ ਵਿਰਕ ਤੇ ਸੋਨਮ ਬਾਜਵਾ ਨਵੀ ਫਿਲਮ ਚ ਨਜ਼ਰ ਆਉਣਗੇ। ਵ੍ਹਾਈਟ ਹਿੱਲ ਸਟੂਡੀਓ ਤੇ ਗਰੇਸਲਾਤੇ ਪਿਕਚਰਸ ਵਲੋਂ ਬਣਾਈ ਜਾ ਰਹੀ ਹੈ. ਸਿਮਰਜੀਤ ਸਿੰਘ ਵਲੋਂ ਡਾਇਰੈਕਟਰ ਕੀਤੀ ਜਾ ਰਹੀ ਹੈ. ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ. ਫਿਲਮ ਵਿਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਨਜ਼ਰ ਆਉਣਗੇ. ਫਿਲਮ ਅਗਲੇ ਸਾਲ 28 ਮਾਰਚ ਨੂੰ ਰਿਲੀਜ਼ ਹੋਵੇਗੀ।
Post Top Ad

Subscribe to:
Post Comments (Atom)
Post Bottom Ad

No comments:
Post a Comment