ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ 2018 ਨੂੰ ਵਿਆਹ ਦੇ ਬੰਧਨ ਚ ਬੱਝੇ ਸਨ। ਵਿਆਹ ਤੋਂ ਬਾਅਦ ਕਪਿਲ ਸ਼ਰਮਾ ਦੇ ਸੈਲੀਬ੍ਰੇਸ਼ਨ ਜਾਰੀ ਹਨ, ਕਪਿਲ ਵਿਆਹ ਤੋਂ ਬਾਅਦ ਦੋ ਰਿਸ਼ੈਪਸ਼ਨ ਪਾਰਟੀਆਂ ਦੇ ਚੁੱਕੇ ਹਨ ਤੇ
ਹੁਣ 2 ਫਰਵਰੀ ਨੂੰ ਦਿੱਲੀ ਚ ਉਨ੍ਹਾਂ ਨੇ ਤੀਜਾ ਰਿਸੈਪਸ਼ਨ ਕੀਤਾ ਹੈ.
ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਨਾਲ ਸ਼ਾਨਦਾਰ ਤਰੀਕੇ ਨਾਲ ਟੀ. ਵੀ. ਤੇ ਕਮਬੈਕ ਕੀਤਾ।
No comments:
Post a Comment