ਪੰਕਜ ਬੱਤਰਾ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਫਿਲਮ ਦਾ ਨਾਮ ਦੇਖੋ. - Lab Ju

Breaking

Home Top Ad

test banner

Post Top Ad

test banner

Thursday, 18 October 2018

ਪੰਕਜ ਬੱਤਰਾ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਫਿਲਮ ਦਾ ਨਾਮ ਦੇਖੋ.

high end yaariyan punjabi movie

ਸੱਜਣ ਸਿੰਘ ਰੰਗਰੂਟ ਫਿਲਮ ਨੂੰ ਡਾਇਰੈਕਟ ਕਾਰਨ ਵਾਲੇ ਪੰਕਜ ਬੱਤਰਾ ਹੁਣ ਆਪਣੇ ਪ੍ਰੋਡਕਸ਼ਨ ਹੇਠ ਪਹਿਲੀ ਪੰਜਾਬੀ ਫਿਲਮ 'HIGH END YAARIYAAN' ਲੈ ਕੇ ਆ ਰਹੇ ਨੇ. ਜਿਸ ਵਿਚ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਫਿਲਮ 22 ਫਰਵਰੀ 2019 ਨੂੰ ਰਿਲੀਜ਼ ਹੋਵੇਗੀ. 

No comments:

Post a Comment

Post Bottom Ad

test banner

Pages