'ਮੰਜੇ ਬਿਸਤਰੇ' ਦੇ ਜੱਗੀ ਸਿੰਘ ਦੀ ਅਮਰੀਕਾ 'ਚ ਹੋਈ ਮੰਗਣੀ - Lab Ju

Breaking

Home Top Ad

test banner

Post Top Ad

test banner

Monday, 8 January 2018

'ਮੰਜੇ ਬਿਸਤਰੇ' ਦੇ ਜੱਗੀ ਸਿੰਘ ਦੀ ਅਮਰੀਕਾ 'ਚ ਹੋਈ ਮੰਗਣੀ


'ਮਿਰਜ਼ਾ : ਦਿ ਅਨਟੋਲਡ ਸਟੋਰੀ', 'ਹੀਰੋ : ਨਾਮ ਯਾਦ ਰੱਖੀ', 'ਫਰਾਰ' ਤੇ 'ਮੰਜੇ ਬਿਸਤਰੇ' ਵਰਗੀਆਂ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਜੱਗੀ ਸਿੰਘ ਨੇ ਹਰਲੀਨ ਕੌਰ ਨਾਂ ਦੀ ਕੁੜੀ ਨਾਲ ਮੰਗਣੀ ਕਰਵਾ ਲਈ ਹੈ।
ਜੱਗੀ ਸਿੰਘ ਦੀ ਮੰਗਣੀ ਐਤਵਾਰ ਨੂੰ ਅਮਰੀਕਾ ਦੇ ਸਿਆਟਲ ਸ਼ਹਿਰ 'ਚ ਹੋਈ। ਹਰਲੀਨ ਕੌਰ ਸਿਆਟਲ ਸ਼ਹਿਰ ਦੀ ਹੀ ਰਹਿਣ ਵਾਲੀ ਹੈ। ਇਸ ਖਾਸ ਮੌਕੇ ਦੀਆਂ ਐਕਸਕਲੂਜ਼ਿਵ ਤਸਵੀਰਾਂ ਸਾਡੇ ਕੋਲ ਆਈਆਂ ਹਨ।


ਤਸਵੀਰਾਂ 'ਚ ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਆਪਣੇ ਬੇਟਿਆਂ ਨਾਲ, ਵੀਡੀਓ ਡਾਇਰੈਕਟਰ ਬਲਜੀਤ ਸਿੰਘ ਦਿਓ ਤੇ ਹੋਰ ਸੱਜਣ-ਮਿੱਤਰ ਦਿਖਾਈ ਦੇ ਰਹੇ ਹਨ। ਜੱਗੀ ਸਿੰਘ ਗਿੱਪੀ ਗਰੇਵਾਲ ਦੇ ਬੇਹੱਦ ਕਰੀਬੀ ਹਨ।

No comments:

Post a Comment

Post Bottom Ad

test banner

Pages