ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਵੱਲੋਂ ਪੰਜਾਬ ਤੇ ਖਾਸਕਰ ਉਨ੍ਹਾਂ ਦੇ ਜੱਦੀ ਸ਼ਹਿਰ ਮੋਗਾ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਦਲੇ ਉਨ੍ਹਾਂ ਨੂੰ ਪੰਜਾਬ ਰਤਨ ਨਾਲ ਸਨਮਾਨਤ ਕੀਤਾ ਗਿਆ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਫਾਜ਼ਿਲਕਾ ਵਿੱਚ ਹੋਏ ਪ੍ਰੋਗਰਾਮ ਵਿੱਚ ਅਦਾਕਾਰ ਦਾ ਸਨਮਾਨ ਕੀਤਾ।
ਇਸ ਸਮਾਗਮ ਦੌਰਾਨ, ਸੋਨੂੰ ਸੂਦ ਨੇ 1971 ਦੇ ਭਾਰਤ-ਪਾਕਿ ਯੁੱਧ ਵਿੱਚ ਲੜਨ ਵਾਲੇ ਸਿਪਾਹੀਆਂ ਨੂੰ ਸ਼ਰਧਾਂਜਲੀ
ਭੇਟ ਕੀਤੀ। ਇਸ ਦੌਰਾਨ, ਸੋਨੂੰ ਨੇ ਕਿਹਾ, “ਪੰਜਾਬ ਦੇ ਗਵਰਨਰ ਤੋਂ ਪੰਜਾਬ ਰਤਨ ਪੁਰਸਕਾਰ ਦਾ ਸਨਮਾਨ ਲੈ ਕੇ
ਅਸਲ ਵਿੱਚ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਉਹ ਵੀ ਇਹੋ ਜਿਹੀ ਜਗ੍ਹਾ ਜਿੱਥੇ 1971 ਦੀ ਜੰਗ ਦੇ ਬਹੁਤ ਸਾਰੇ
ਪ੍ਰਮੁੱਖ, ਕਰਨਲ ਤੇ ਸ਼ਹੀਦ ਸਿਪਾਹੀਆਂ ਦੇ ਪਰਿਵਾਰ ਵਿੱਚ ਮੌਜੂਦ ਹੈ।
No comments:
Post a Comment