ਰਵਨੀਤ ਸਿੰਘ ਦੇ ਡੈਬਿਊ ਗੀਤ 'ਲੱਖ ਲਾਹਣਤਾਂ' ਦਾ ਪੋਸਟਰ ਤੇ ਟੀਜ਼ਰ ਰਿਲੀਜ਼ - Lab Ju

Breaking

Home Top Ad

test banner

Post Top Ad

test banner

Wednesday, 13 December 2017

ਰਵਨੀਤ ਸਿੰਘ ਦੇ ਡੈਬਿਊ ਗੀਤ 'ਲੱਖ ਲਾਹਣਤਾਂ' ਦਾ ਪੋਸਟਰ ਤੇ ਟੀਜ਼ਰ ਰਿਲੀਜ਼


ਟੀ. ਵੀ. ਹੋਸਟ ਤੋਂ ਅਭਿਨੇਤਾ ਤੇ ਹੁਣ ਗਾਇਕ ਬਣਨ ਜਾ ਰਹੇ ਰਵਨੀਤ ਸਿੰਘ ਦੇ ਡੈਬਿਊ ਗੀਤ 'ਲੱਖ ਲਾਹਣਤਾਂ' ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਗੀਤ ਦਾ ਪੋਸਟਰ 10 ਦਸੰਬਰ ਨੂੰ ਰਿਲੀਜ਼ ਹੋਇਆ, ਜਦਕਿ ਟੀਜ਼ਰ ਅੱਜ ਰਿਲੀਜ਼ ਹੋਇਆ ਹੈ। ਗੀਤ ਜਿਊਕ ਡੌਕ ਤੇ ਗੁਰਨਵ ਪ੍ਰੋਡਕਸ਼ਨ ਹਾਊਸ ਵਲੋਂ ਬਣਾਇਆ ਗਿਆ ਹੈ।



16 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੇ ਰਵਨੀਤ ਸਿੰਘ ਦੇ ਗੀਤ 'ਲੱਖ ਲਾਹਣਤਾਂ' ਨੂੰ ਸੰਗੀਤ ਗੁਪਜ਼ ਸਹਿਰਾ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਸੁੱਖੀ ਡਿਗੋਹ ਨੇ ਲਿਖੇ ਹਨ। ਗੀਤ ਨੂੰ ਸੁਖਜੀਤ ਸਿੰਘ ਢਿੱਲੋਂ ਤੇ ਜਗਜੀਤ ਸਿੰਘ ਢਿੱਲੋਂ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੀ ਵੀਡੀਓ ਮਵਿਨ ਸਿੰਘ ਨੇ ਬਣਾਈ ਹੈ। ਟੀਜ਼ਰ ਨੂੰ ਦੇਖ ਕੇ ਭੰਗੜੇ ਦੀ ਫੀਲ ਆ ਰਹੀ ਹੈ ਤੇ ਉਮੀਦ ਕਰਦੇ ਹਾਂ ਕਿ ਗੀਤ ਵੀ ਜ਼ਰੂਰ ਭੰਗੜਾ ਪਾਉਣ 'ਤੇ ਮਜਬੂਰ ਕਰੇਗਾ।

No comments:

Post a Comment

Post Bottom Ad

test banner

Pages