ਬਿਗ ਬਾਸ ਦੇ ਹਰਿਆਣਵੀਂ ਮੁਟਿਆਰ ਸਪਨਾ ਚੌਧਰੀ ਦੇ ਫੈਨਸ ਲਈ ਚੰਗੀ ਖ਼ਬਰ ਹੈ। ਬਿੱਗ ਬੌਸ ਤੋਂ ਬਾਹਰ ਹੋਣ ਮਗਰੋਂ ਹੁਣ ਇਹ ਡਾਂਸਰ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ।ਇਸ ਫਿਲਮ ਵਿੱਚ ਅਭਿਨੇਤਾ ਅਭੈ ਦਿਓਲ ਨਾਲ ਸਪਨਾ ਚੌਧਰੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਨਾਮ "ਨਾਨੂ ਕਿ ਜਾਨੂ" ਹੈ। ਅਭੈ ਦਿਓਲ ਤੇ ਸਪਨਾ ਦੋਵੇਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ।ਕੱਲ੍ਹ ਸ਼ੂਟਿੰਗ ਦੌਰਾਨ ਇਨ੍ਹਾਂ ਦੋਹਾਂ ਦੀਆਂ ਕੁਝ ਤਸਵੀਰਾਂ ਨੂੰ ਇਸ ਕੂਲ ਅੰਦਾਜ਼ ਵਿੱਚ ਕਲਿੱਕ ਕੀਤਾ ਗਿਆ।ਇਹ ਇੱਕ ਲਵ ਸਟੋਰੀ ਹੈ ਜਿਸ ਵਿੱਚ ਸਪਨਾ ਤੋਂ ਇਲਾਵਾ ਪਤਰਲੇਖਾ ਵੀ ਨਜ਼ਰ ਆਵੇਗੀ। ਇਸ ਫਿਲਮ ਨੂੰ ਫ਼ਰਾਜ਼ ਹੈਦਰ ਡਾਇਰੈਕਟ ਕਰ ਰਹੇ ਹਨ।ਨਾਨੂ ਕਿ ਜਾਨੂ' ਨੂੰ ਇਨਬਾਕਸ ਨੇ ਪ੍ਰੋਡਿਊਸ ਕੀਤਾ ਹੈ।ਇਹ ਫਿਲਮ ਅਗਲੇ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਵੇਗੀ।
Post Top Ad

Subscribe to:
Post Comments (Atom)
Post Bottom Ad

No comments:
Post a Comment