ਗਾਇਕ ਅਤੇ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦੀ ਮੌਤ ਦੀ ਦੁਖਦਾਈ ਖਬਰ ਨੇ ਪੰਜਾਬੀ ਇੰਡਸਟਰੀ ਨੂੰ ਸ਼ੋਕ ਵਿੱਚ ਡੁਬੋ ਦਿੱਤਾ ਹੈ। ਆਸਟ੍ਰੇਲੀਆ ਵਿੱਚ ਰਹਿ ਰਹੇ ਇਸ ਨੌਜਵਾਨ ਨਾਲ ਜੋ ਹੋਇਆ, ਉਸਦੀ ਸੋਸ਼ਲ ਮੀਡੀਆ ‘ਤੇ ਨਿੰਦਾ ਕੀਤੀ ਜਾ ਰਹੀ ਹੈ।ਬੱਬੂ ਮਾਨ ਨੇ ਆਪਣੀ ਪੋਸਟ ਰਾਹੀਂ ਸਰਕਾਰਾਂ ਨੂੰ ਟਾਰਗੇਟ ਕੀਤਾ ਹੈ।
No comments:
Post a Comment